10ਵੀਂ ਪਾਸ ਦੇ ਲਈ 65,000 ਰੁਪਏ ਤੱਕ ਕਮਾਉਣ ਦਾ ਸੁਨਹਿਰੀ ਮੌਕਾ, ਇੰਝ ਕਰੋ ਅਪਲਾਈ

Wednesday, Oct 24, 2018 - 10:54 AM (IST)

10ਵੀਂ ਪਾਸ ਦੇ ਲਈ 65,000 ਰੁਪਏ ਤੱਕ ਕਮਾਉਣ ਦਾ ਸੁਨਹਿਰੀ ਮੌਕਾ, ਇੰਝ ਕਰੋ ਅਪਲਾਈ

ਨਵੀਂ ਦਿੱਲੀ-ਤਾਮਿਲਨਾਡੂ ਲੋਕ ਸੇਵਾ ਆਯੋਗ ਨੇ ਜੂਨੀਅਰ ਇੰਸਪੈਕਟਰ ਆਫ ਕੋ-ਆਪਰੇਟਿਵ ਸੁਸਾਇਟੀਜ਼ ਦੇ 30 ਪਦਾਂ 'ਤੇ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਉਮੀਦਵਾਰ ਆਪਣੀ ਇੱਛਾ ਅਨੁਸਾਰ ਇਸ ਦੇ ਲਈ ਅਪਲਾਈ ਕਰ ਸਕਦੇ ਹਨ।

ਸਿੱਖਿਆ ਯੋਗਤਾ-10ਵੀਂ/12ਵੀਂ+ ਤਾਮਿਲ ਭਾਸ਼ਾ ਦਾ ਗਿਆਨ
ਐਪਲੀਕੇਸ਼ਨ ਦੇਣ ਦੇ ਲਈ ਅੰਤਿਮ ਤਾਰੀਖ- 21 ਨਵੰਬਰ 2018
ਉਮਰ ਸੀਮਾ-18 ਤੋਂ ਲੈ ਕੇ 35 ਸਾਲ
ਚੋਣ ਪ੍ਰਕਿਰਿਆ-ਉਮੀਦਵਾਰ ਦੀ ਚੋਣ ਲਿਖਿਤੀ ਪ੍ਰੀਖਿਆ ਅਤੇ ਓਰਲ ਟੈਸਟ 'ਚ ਪ੍ਰਦਰਸ਼ਨ ਦੇ ਅਨੁਸਾਰ ਕੀਤੀ ਜਾਵੇਗੀ।
ਤਨਖਾਹ-20,600 ਤੋਂ ਲੈ ਕੇ 65,500 ਰੁਪਏ
ਐਪਲੀਕੇਸ਼ਨ ਇੰਝ ਕਰੋ ਅਪਲਾਈ-ਐਪਲੀਕੇਸ਼ਨ ਦੇਣ ਦੇ ਲਈ ਉਮੀਦਵਾਰ ਆਧਿਕਾਰਤ ਵੈੱਬਸਾਈਟ http://www.tnpsc.gov.in ਦੇ ਰਾਹੀਂ ਅਪਲਾਈ ਕਰ ਸਕਦੇ ਹਨ।


Related News