ਇਕ ਰਾਤ ਦੇ 2.5 ਲੱਖ ਲੈਣ ਵਾਲੀ ਇਸ ਔਰਤ ਨੇ ਕੀਤਾ ਪੁਰਸ਼ਾਂ ਬਾਰੇ ਹੈਰਾਨ ਕਰਨ ਵਾਲਾ ਖੁਲਾਸਾ

11/26/2017 7:44:30 PM

ਸਿਡਨੀ/ਨਵੀਂ ਦਿੱਲੀ — ਸਿਡਨੀ ਦੀ ਰਹਿਣ ਵਾਲੀ ਲਾਨਾ ਜ਼ੈਡ ਪੇਸ਼ੇ ਤੋਂ ਸੈਕਸ ਵਰਕਰ ਹੈ। ਉਸ ਦੀ ਇਕ ਰਾਤ ਦੀ ਸਰਵਿਸ ਦਾ ਮੁੱਲ ਲਗਭਗ 2.5 ਲੱਖ ਰੁਪਏ ਹੈ। ਉਸ ਨੇ ਇਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਦੁਨੀਆ 'ਚ ਕੁਝ ਅਜਿਹੇ ਵੀ ਪੁਰਸ਼ ਹਨ ਜੋ ਸਾਰੇ ਪੈਸੇ ਦੇ ਕੇ ਸਿਰਫ ਉਸ ਨਾਲ ਚਿਪਕ ਕੇ ਸੌਣਾ ਚਾਹੁੰਦੇ ਹਨ।

ਉਨ੍ਹਾਂ ਨੂੰ ਉਨੀਂ ਚਾਹਤ ਸੈਕਸ ਦੀ ਨਹੀਂ ਹੁੰਦੀ, ਜਿੰਨੀਂ ਕਿ ਗੱਲਾਂ ਕਰਨ ਤੇ ਆਪਣੇ ਦੁੱਖ ਸ਼ੇਅਰ ਕਰਨ ਦੀ।


ਲਾਨਾ ਨੇ ਕਿਹਾ ਕਿ ਜ਼ਿਆਦਾਤਰ ਪੁਰਸ਼ ਇਕ ਰਿਲੇਸ਼ਨ ਲੱਭਦੇ ਹਨ। ਸੈਕਸ ਉਨ੍ਹਾਂ ਦੀ ਤਰਜੀਹ ਨਹੀਂ ਹੁੰਦੀ। ਕਈ ਪੁਰਸ਼ ਸਿਰਫ ਪਿਆਰ ਭਰੀ ਛੋਹ ਚਾਹੁੰਦੇ ਹਨ। ਉਹ ਚਾਹੁੰਦੇ ਹਨ ਕਿ ਕੋਈ ਉਨ੍ਹਾਂ ਨਾਲ ਗੱਲਾਂ ਕਰੇ ਤੇ ਉਨ੍ਹਾਂ ਦੀ ਤਾਰੀਫ ਕਰੇ। ਲਾਨਾ ਕਹਿੰਦੀ ਹੈ ਕਿ ਲੋਕਾਂ ਨੂੰ ਗਲਤਫਹਿਮੀ ਹੈ ਕਿ ਸੈਕਸ ਵਰਕਰ ਦਾ ਸਾਰਾ ਸਮਾਂ ਸੈਕਸ ਕਰਨ 'ਚ ਹੀ ਜਾਂਦਾ ਹੈ ਜਾਂ ਉਸ ਨੂੰ ਸਿਰਫ ਸੈਕਸ ਲਈ ਹੀ ਬੁੱਕ ਕੀਤਾ ਜਾਂਦਾ ਹੈ। ਲੋਕ ਉਸ ਦੇ ਕੋਲ ਦੋਸਤ ਲੱਭਦੇ ਹੋਏ ਵੀ ਜਾਂਦੇ ਹਨ।


ਅਕਸਰ ਦੁਨੀਆ ਭਰ 'ਚ ਲੋਕਾਂ ਨੂੰ ਗਲਤਫਹਿਮੀ ਰਹਿੰਦੀ ਹੈ ਕਿ ਜੇਕਰ ਕੋਈ ਪੁਰਸ਼ ਤੇ ਔਰਤ ਦੋਸਤ ਹਨ ਤਾਂ ਉਹ ਆਪਸ 'ਚ ਸੈਕਸ ਕਰਦੇ ਹੋਣਗੇ। ਕੁਲ ਮਿਲਾ ਕੇ ਹਰ ਵਿਅਕਤੀ ਦੀ ਪਛਾਣ ਉਸ ਦੇ ਸਰੀਰ ਤੇ ਸੈਕਸ ਸਬੰਧਾਂ ਨਾਲ ਹੀ ਕੀਤੀ ਜਾਂਦੀ ਹੈ।