ਕਸ਼ਮੀਰ ’ਚ ਹਾਲਾਤ ਅਜੇ ਵੀ ਆਮ ਵਰਗੇ ਨਹੀਂ, ਦਸਵੀਂ ਦੀਆਂ ਪ੍ਰੀਖਿਆਵਾਂ ਸ਼ੁਰੂ

10/30/2019 1:01:07 AM

ਸ਼੍ਰੀਨਗਰ – ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਵਾਲੇ ਆਰਟੀਕਲ-370 ਅਤੇ 35-ਏ ਦੀਆਂ ਵੱਖ-ਵੱਖ ਵਿਵਸਥਾਵਾਂ ਨੂੰ ਰੱਦ ਕਰਨ ਦੇ ਕੇਂਦਰ ਸਰਕਾਰ ਦੇ 5 ਅਗਸਤ ਦੇ ਫੈਸਲੇ ਅਤੇ ਸੂਬੇ ਨੂੰ 2 ਕੇਂਦਰ ਸ਼ਾਸਿਤ ਸੂਬਿਆਂ ਵਿਚ ਵੰਡੇ ਜਾਣ ਵਿਰੁੱਧ ਮੰਗਲਵਾਰ ਵੀ ਕਸ਼ਮੀਰ ਵਾਦੀ ਵਿਚ ਆਮ ਜ਼ਿੰਦਗੀ ਉਥਲ-ਪੁਥਲ ਰਹੀ। ਇਸ ਦੇ ਬਾਵਜੂਦ ਦਸਵੀਂ ਜਮਾਤ ਦੀਆਂ ਬੋਰਡ ਦੀਆਂ ਸਾਲਾਨਾ ਪ੍ਰੀਖਿਆਵਾਂ ਸ਼ੁਰੂ ਹੋ ਗਈਆਂ ਹਨ। ਵਿਦਿਆਰਥੀਆਂ ਨੂੰ ਟਰਾਂਸਪੋਰਟ ਦੀ ਸਹੂਲਤ ਨਾ ਮਿਲਣ ਕਾਰਣ ਪ੍ਰੀਖਿਆ ਕੇਂਦਰਾਂ ਵਿਚ ਪਹੁੰਚਣ ਵਿਚ ਮੁਸ਼ਕਲ ਪੇਸ਼ ਆਈ।ਫੋਟੋ ਨੰਬਰ ਪੈਰਾ ਮਿਸਟਰੀਕੈਪਸ਼ਨਬੰਦ ਦੌਰਾਨ ਹਾਲਾਤ ’ਤੇ ਨਜ਼ਰ ਰੱਖਦੇ ਸੁਰੱਖਿਆ ਮੁਲਾਜ਼ਮ।


Khushdeep Jassi

Content Editor

Related News