ਅੱਤਵਾਦੀਆਂ ਦੀ ਬੁਜਦਿਲੀ : ਘਰ ''ਚ ਵੜ ਕੇ ਫੌਜੀ ਨੂੰ ਮਾਰੀ ਗੋਲੀ

06/06/2019 10:03:01 PM

ਜੰਮੂ - ਜੰਮੂ ਕਸ਼ਮੀਰ ਦੇ ਸ਼ਾਦੂਰਾ ਪਿੰਡ 'ਚ ਅੱਤਵਾਦੀਆਂ ਵੱਲੋਂ ਟੈਟੋਰੀਅਲ ਆਰਮੀ ਦੇ ਇਕ ਜਵਾਨ ਦੀ ਉਸ ਦੇ ਘਰ ਦਾਖਲ ਹੋ ਕੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਿਸ ਦੀ ਪਛਾਣ ਮਨਜ਼ੂਰ ਅਹਿਮਦ ਵੱਜੋਂ ਕੀਤੀ ਗਈ ਹੈ।

Khushdeep Jassi

This news is Content Editor Khushdeep Jassi