ਮੈਨੇਜਰ ਅਤੇ ਇੰਜੀਨੀਅਰ ਬਣਨ ਦਾ ਸੁਨਿਹਰੀ ਮੌਕਾ

01/10/2018 2:03:50 PM

ਨਵੀਂ ਦਿੱਲੀ— ਇੰਡੀਅਨ ਆਫ ਟੈਕਨਾਲੋਜੀ, ਬੰਬੇ ਨੇ ਪ੍ਰੋਜੈਕਟ ਮੈਨੇਜਰ, ਸੀਨੀਅਰ ਪ੍ਰੋਜੈਕਟ ਇੰਜੀਨੀਅਰ ਅਤੇ ਪ੍ਰੋਜੈਕਟ ਲਈ ਭਰਤੀਆਂ ਨਿਕਲੀਆਂ ਹਨ। ਉਮੀਦਵਾਰ ਆਪਣੀ ਯੋਗਤਾ ਅਤੇ ਇੱਛਾ ਅਨੁਸਾਰ ਇਸ ਲਈ ਅਪਲਾਈ ਕਰ ਸਕਦੇ ਹਨ।
ਪ੍ਰੋਜੈਕਟ ਮੈਨੇਜਰ (01)
ਸਿੱਖਿਆ ਯੋਗਤਾ
- ਉਮੀਦਵਾਰ ਕੋਲ ਸਿਵਲ ਤੋਂ ਬੀਟੇਕ ਡਿਗਰੀ ਅਤੇ ਸਟਰੱਕਚਲਰ ਇੰਜੀਨੀਅਰਿੰਗ 'ਚ ਐੱਮਟੇਕ ਡਿਗਰੀ ਦਾ ਵੈਸਟਵਾਟਰ 'ਚ ਚਾਰ ਸਾਲਾਂ ਦਾ ਅਨੁਭਵ ਹੋਣਾ ਜ਼ਰੂਰੀ ਹੈ।
ਸੀਨੀਅਰ ਪ੍ਰੋਜੈਕਟ ਇੰਜੀਨੀਅਰ (02)
ਸਿੱਖਿਆ ਯੋਗਤਾ
- ਉਮੀਦਵਾਰਾਂ ਕੋਲ ਸਿਵਲ ਤੋਂ ਬੀਟੇਕ ਡਿਗਰੀ ਅਤੇ ਇੰਨਵਾਇਰਮੇਂਟਲ ਇੰਜੀਨੀਅਰਿੰਗ 'ਚ ਐੈਮਟੇਕ ਡਿਗਰੀ 'ਚ ਵੇਸਟਵਾਟਰ ਟ੍ਰੀਟਮੇਂਟ ਯੁਨਿਟ 'ਚ ਚਾਰ ਸਾਲਾਂ ਦਾ ਅਨੁਭਵ ਜ਼ਰੂਰੀ ਹੈ।
ਪ੍ਰੋਜੈਕਟ ਇੰਜੀਨੀਅਰ (02)
ਸਿੱਖਿਆ ਯੋਗਤਾ
- ਸਿਵਲ 'ਚ ਬੀਟੇਕ ਡਿਗਰੀ ਅਤੇ ਇਨਵਾਇਰਮੇਂਟਲ ਇੰਜੀਨੀਅਰਿੰਗ 'ਚ ਐੈਮਟੇਕ ਡਿਗਰੀ 'ਚ ਉਮੀਦਵਾਰਾਂ ਕੋਲ ਵੇਸਟਵਾਟਰ ਐਨਾਲਿਸ, ਰਿਜਲਟ ਇੰਟਰਪ੍ਰੀਟੇਸ਼ਨ ਐਂਡ ਡ੍ਰਾਫਟਿੰਗ ਟੈਕਨੀਕਲ ਰਿਪੋਰਟਸ ਦੀ ਜਾਣਕਾਰੀ।
ਅਰਜੀ ਪ੍ਰਕਿਰਿਆ
ਅਰਜ਼ੀ ਕਰਨ ਲਈ ਉਮੀਦਵਾਰ ਸੰਬੰਧਿਤ ਵੈਬਸਾਈਟ 'ਤੇ ਜਾਏ ਅਤੇ ਮੌਜ਼ੂਦ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਨਲਾਈ ਅਰਜ਼ੀ ਦੀ ਪ੍ਰਕਿਰਿਆ ਪੂਰੀ ਕਰਨ।
ਚੋਣ ਪ੍ਰਕਿਰਿਆ
ਅਰਜ਼ੀਆਂ ਦੀ ਚੋਣ ਇੰਟਰਵਿਊ 'ਚ ਉਨ੍ਹਾਂ ਦੀ ਇੰਟਰਵਿਊ ਦੇ ਆਧਾਰ 'ਤੇ ਕੀਤਾ ਜਾਵੇਗਾ।
ਨੋਟ
- ਆਨਲਾਈਨ ਅਰਜ਼ੀ ਭੇਜਣ ਤੋਂ ਪਹਿਲਾਂ ਉਮੀਦਵਾਰਾਂ ਨੂੰ ਧਿਆਨ ਦੇਣਾ ਜ਼ਰੂਰੀ ਹੈ ਕਿ ਜਿਸ ਸੀਟ ਲਈ ਉਹ ਅਰਜੀ ਭੇਜ ਰਹੇ ਹਨ, ਉਸ ਸੰਬੰਧਿਤ ਸਾਰੀ ਕਾਗਜ਼ੀ ਕਾਰਵਾਈ ਪੂਰੀ ਕਰਨ।