J&K : ਸੋਪੋਰ ''ਚ ਅੱਤਵਾਦੀ ਹਮਲਾ, ਇਕ SPO ਤੇ ਨਾਗਰਿਕ ਦੀ ਮੌਤ

03/04/2020 8:37:03 PM

ਜੰਮੂ — ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲੇ ਦੇ ਸੋਪੋਰ 'ਚ ਅੱਤਵਾਦੀਆਂ ਨੇ ਇਕ ਐੱਸ.ਪੀ.ਓ. ਨੂੰ ਗੋਲੀ ਮਾਰ ਦਿੱਤੀ ਹੈ। ਐੱਸ.ਪੀ.ਓ. ਦੀ ਹਾਲਤ ਗੰਬੀਰ ਦੱਸੀ ਜਾ ਰਹੀ ਹੈ। ਸੁਰੱਖਿਆ ਬਲਾਂ ਨੇ ਪੁਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ ਅਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

Inder Prajapati

This news is Content Editor Inder Prajapati