ਗੁਰਦਾਸਪੁਰ ਹਮਲੇ ਤੋਂ ਬਾਅਦ ਇਨ੍ਹਾਂ ਸ਼ਹਿਰਾਂ ''ਚ ਵੀ ਅਲਰਟ ਜਾਰੀ

07/27/2015 11:21:44 AM

 
ਮੁੰਬਈ/ਗੁਰਦਾਸਪੁਰ- ਪੰਜਾਬ ਦੇ ਗੁਰਦਾਸਪੁਰ ਵਿਚ ਅੱਤਵਾਦੀ ਹਮਲੇ ਤੋਂ ਬਾਅਦ ਕਈ ਥਾਵਾਂ ''ਤੇ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਤੜਕਸਾਰ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਬੀ. ਐਸ. ਐਫ. ਦੇ ਜਵਾਨ ਅਲਰਟ ''ਤੇ ਹਨ ਅਤੇ ਸਥਿਤੀ ''ਤੇ ਨਜ਼ਰ ਰੱਖ ਰਹੇ ਹਨ।
ਇਸ ਅੱਤਵਾਦੀ ਹਮਲੇ ਦੇ ਮੱੱਦੇਨਜ਼ਰ ਜਲੰਧਰ, ਅੰਮ੍ਰਿਤਸਰ ਤੇ ਲੁਧਿਆਣੇ ਤੋਂ ਬਾਅਦ ਮੁੰਬਈ, ਪੁਣੇ, ਨਾਸਿਕ ਤੇ ਨਾਗਪੁਰ ''ਚ ਵੀ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

Tanu

This news is News Editor Tanu