ਤਾਮਿਲਨਾਡੂ: 100 ਫੁੱਟ ਡੂੰਘੇ ਬੋਰਵੈਲ 'ਚ ਡਿੱਗਿਆ 2 ਸਾਲਾਂ ਬੱਚਾ, ਰੈਸਕਿਊ ਜਾਰੀ

10/27/2019 1:22:20 PM

ਤਿਰੁਚਿਰਾਪੱਲੀ—ਤਾਮਿਲਨਾਡੂ ਦੇ ਤਿਰੁਚਿਰਾਪੱਲੀ ਜ਼ਿਲੇ 'ਚ ਸਥਿਤ ਨਾਦੁਕੱਟੁਪੱਟੀ 'ਚ ਸ਼ੁੱਕਰਵਾਰ (25  ਅਕਤੂਬਰ) ਨੂੰ ਬੋਰਵੈੱਲ 'ਚ ਡਿੱਗੇ 2 ਸਾਲਾ ਦੇ ਮਾਸੂਮ ਬੱਚੇ ਸੁਜੀਤ ਵਿਲਸਨ ਨੂੰ ਬਾਹਰ ਕੱਢਣ ਲਈ ਰੈਸਕਿਊ ਆਪਰੇਸ਼ਨ ਅੱਜ ਭਾਵ ਐਤਵਾਰ ਵੀ ਜਾਰੀ ਹੈ। ਬਚਾਅ ਲਈ ਇਸ ਕੰਮ 'ਚ ਅਧਿਕਾਰੀਆਂ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਬੱਚਾ ਅੰਦਰ ਫਸ ਗਿਆ।

PunjabKesari

ਦੱਸ ਦੇਈਏ ਕਿ ਸ਼ੁੱਕਰਵਾਰ ਸ਼ਾਮ ਨੂੰ ਆਪਣੇ ਘਰ ਦੇ ਕੋਲ ਖੇਡਦਾ ਸਮੇਂ ਬੋਰਵੈੱਲ 'ਚ ਡਿੱਗਿਆ ਸੁਜੀਤ ਵਿਲਸਨ ਸ਼ੁਰੂ 'ਚ 35 ਫੁੱਟ ਦੀ ਡੂੰਘਾਈ 'ਤੇ ਅਟਕਿਆ ਹੋਇਆ ਸੀ ਪਰ ਕੱਲ ਸ਼ਾਮ ਸ਼ੁਰੂ ਹੋਏ ਬਚਾਅ ਕਾਰਜ ਸਦਕਾ ਉਹ 70 ਫੁੱਟ ਤੋਂ ਜ਼ਿਆਦਾ ਹੇਠਾ ਚਲਾ ਗਿਆ। ਸ਼ਾਮ 5.30 ਵਜੇ ਉਹ ਫਸੇ ਲੜਕੇ ਨੂੰ ਲਗਾਤਾਰ ਆਕਸੀਜਨ ਦੀ ਪੂਰਤੀ ਕੀਤੀ ਜਾ ਰਹੀ ਹੈ।

PunjabKesari


Iqbalkaur

Content Editor

Related News