ਜ਼ਾਕਿਰ ਨਾਇਕ ਤੇ ਨੀਰਵ ਮੋਦੀ ਬਾਰੇ ਹੋਵੇਗੀ ਗੱਲਬਾਤ

07/25/2018 5:08:18 AM

ਨਵੀਂ ਦਿੱਲੀ- ਨੀਰਵ ਮੋਦੀ ਤੋਂ ਬਾਅਦ ਹੁਣ ਜ਼ਾਕਿਰ ਨਾਇਕ ਦੇ ਰੈੱਡ ਕਾਰਨਰ ਨੋਟਿਸ ਮਾਮਲੇ 'ਚ ਕੁਝ ਪ੍ਰਗਤੀ ਹੁੰਦੀ ਨਜ਼ਰ ਆ ਰਹੀ ਹੈ। ਭਾਰਤ ਨੇ ਇੰਟਰਪੋਲ ਦੇ ਅਧਿਕਾਰੀਆਂ ਨੂੰ ਦੇਸ਼ 'ਚ ਆਉਣ ਦਾ ਸੱਦਾ ਦਿੱਤਾ ਹੈ, ਜਿਸ ਨੂੰ ਪ੍ਰਵਾਨ ਕਰ ਲਿਆ ਗਿਆ ਹੈ। ਅਧਿਕਾਰੀਆਂ ਦੇ ਸਾਹਮਣੇ ਪਹਿਲਾਂ ਨੀਰਵ ਮੋਦੀ ਤੇ ਫਿਰ ਨਾਇਕ ਵਿਰੁੱਧ ਰੈੱਡ ਕਾਰਨਰ ਨੋਟਿਸ ਜਾਰੀ ਕਰਨ 'ਚ ਦੇਰੀ ਦਾ ਮਾਮਲਾ ਉਠਾਇਆ ਜਾਏਗਾ।


Related News