ਇਸ ਵਿਭਾਗ ''ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

01/12/2019 1:29:23 PM

ਨਵੀਂ ਦਿੱਲੀ- ਰਾਸ਼ਟਰੀ ਸਟੀਲ ਨਿਗਮ ਲਿਮਟਿਡ 'ਚ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ। 

ਅਹੁਦਿਆਂ ਦੀ ਗਿਣਤੀ- 77

ਆਖਰੀ ਤਾਰੀਕ- 20 ਫਰਵਰੀ 2019

ਉਮਰ ਸੀਮਾ- 27 ਸਾਲ

ਅਪਲਾਈ ਫੀਸ- 
ਜਨਰਲ ਅਤੇ ਓ. ਬੀ. ਸੀ ਉਮੀਦਵਾਰਾਂ ਲਈ 500 ਰੁਪਏ
ਐੱਸ. ਸੀ/ਐੱਸ. ਟੀ/ਪੀ. ਡਬਲਿਊ. ਉਮੀਦਵਾਰਾਂ ਲਈ ਕੋਈ ਅਪਲਾਈ ਫੀਸ ਨਹੀਂ ਹੋਵੇਗੀ।

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://indiansteels.com/ ਪੜ੍ਹੋ।

Iqbalkaur

This news is Content Editor Iqbalkaur