SSC ਨੇ ਕੱਢੀਆਂ ਭਰਤੀਆਂ : ਦਿੱਲੀ ''ਚ ਸਬ-ਇੰਸਪੈਕਟਰ ਬਣਨ ਦਾ ਸੁਨਹਿਰਾ ਮੌਕਾ

03/07/2018 12:49:52 PM

ਨਵੀਂ ਦਿੱਲੀ— ਸਟਾਫ ਚੋਣ ਕਮਿਸ਼ਨ ਨੇ ਨਵੀਆਂ ਭਰਤੀਆਂ ਕੱਢੀਆਂ ਹਨ। ਹੁਣ ਦਿੱਲੀ 'ਚ ਸਬ-ਇੰਸਪੈਕਟਰ ਬਣਨ ਦਾ ਸੁਨਹਿਰੀ ਮੌਕਾ ਹੈ। ਬਿਨੈਕਾਰ ਐਪਲੀਕੇਸ਼ਨ ਭਰਨ ਲਈ ਸੰਬੰਧਿਤ ਵੈਬਸਾਈਟ 'ਤੇ ਜਾ ਕੇ ਨਿਰਦੇਸ਼ਾਂ ਅਨੁਸਾਰ ਆਨਲਾਈਨ ਅਰਜ਼ੀ ਭਰਨ ਦੀ ਪ੍ਰਕਿਰਿਆ ਨੂੰ ਪੂਰੀ ਕਰਨ।
ਕੁੱਲ ਅਹੁਦੇ- 1223
ਅਹੁਦਿਆਂ ਦਾ ਵੇਰਵਾ- ਐੈੱਸ.ਆਈ. ਅਤੇ ਏ.ਐੈੱਸ.ਆਈ.
ਵਿਦਿਅਕ ਯੋਗਤਾ- ਬੈਚਲਰ ਡਿਗਰੀ
ਉਮਰ ਦੀ ਹੱਦ- 1 ਅਗਸਤ, 2018 ਦੇ ਆਧਾਰ 'ਤੇ ਘੱਟੋ-ਘੱਟ ਉਮਰ 20 ਸਾਲ ਅਤੇ ਵੱਧ ਤੋਂ ਵੱਧ 25 ਸਾਲ ਦੀ ਉਮਰ
ਵੈਬਸਾਈਟ- www.ssc.nic.in  
ਆਖਰੀ ਤਾਰੀਖ- 2 ਅਪ੍ਰੈਲ, 2018
ਇਸ ਤਰ੍ਹਾਂ ਕਰੋ ਅਪਲਾਈ-  ਐੈੱਸ.ਆਈ.ਅਤੇ ਏ.ਐੈੱਸ.ਆਈ. ਦੇ ਅਹੁਦਿਆਂ ਲਈ ਐਪਲੀਕੇਸ਼ਨ ਆਨਲਾਈਨ ਸੱਦੇ ਜਾਣਗੇ। ਐਪਲੀਕੇਸ਼ਨ ਭਰਨ ਲਈ ਉਮੀਦਵਾਰ ਸੰਬੰਧਿਤ ਵੈਸਬਸਾਈਟ 'ਤੇ ਜਾ ਕੇ ਨਿਰਦੇਸ਼ਾਂ ਅਨੁਸਾਰ ਆਨਲਾਈਨ ਅਰਜ਼ੀ ਦੀ ਪ੍ਰਕਿਰਿਆ ਨੂੰ ਪੂਰੀ ਕਰਨ। 
ਐਪਲੀਕੇਸ਼ਨ ਫੀਸ- ਜੀ.ਈ.ਐੈੱਨ./ਓ.ਬੀ.ਸੀ.-100/-ਅਤੇ ਹੋਰ ਵਰਗ ਮੁਫਤ
ਚੋਣ ਪ੍ਰਕਿਰਿਆ-  ਲਿਖਤੀ ਪ੍ਰੀਖਿਆ, ਪੀ.ਈ.ਟੀ., ਪੀ.ਐੈੱਸ.ਟੀ. ਅਤੇ ਦਸਤਾਵੇਜ਼ ਜਾਂਚ