ਪਟਵਾਰੀ ਦੇ ਅਹੁਦਿਆਂ ''ਤੇ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ
12/07/2019 10:43:29 AM
ਨਵੀਂ ਦਿੱਲੀ—ਰਾਜਸਥਾਨ ਸਬੋਡੀਨੇਟ ਐਂਡ ਮਿਨੀਸਟੀਰਿਅਲ ਸਰਵਿਸਿਜ਼ ਸਿਲੈਕਸ਼ਨ ਬੋਰਡ (RSMSSB) ਨੇ ਪਟਵਾਰੀ ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 4207
ਆਖਰੀ ਤਾਰੀਕ-19 ਫਰਵਰੀ, 2019
ਸ਼ੁਰੂਆਤੀ ਤਾਰੀਕ- 20 ਜਨਵਰੀ, 2019
ਸਿੱਖਿਆ ਯੋਗਤਾ-ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਗ੍ਰੈਜੂਏਸ਼ਨ ਡਿਗਰੀ ਪਾਸ ਕੀਤੀ ਹੋਵੇ।
ਉਮਰ ਸੀਮਾ- 18 ਤੋਂ 40 ਸਾਲ ਤੱਕ
ਅਪਲਾਈ ਫੀਸ-
ਜਨਰਲ ਅਚੇ ਓ.ਬੀ.ਸੀ. ਲਈ 450 ਰੁਪਏ
ਹੋਰ ਵਰਗਾਂ ਲਈ 250 ਰੁਪਏ
ਚੋਣ ਪ੍ਰਕਿਰਿਆ-ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਦੇ ਆਧਾਰ 'ਚੇ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://rsmssb.rajasthan.gov.in/page?menuName=Home ਪੜ੍ਹੋ।