ਰੇਵਾੜੀ ਗੈਂਗਰੇਪ: SMO ਨੂੰ ਕੀਤਾ ਸਸਪੈਂਡ

09/18/2018 3:19:56 PM

ਰੇਵਾੜੀ— ਰੇਵਾੜੀ ਗੈਂਗਰੇਪ ਮਾਮਲੇ 'ਚ ਰੇਵਾੜੀ ਸਿਵਲ ਹਸਪਤਾਲ ਦੇ ਐਸ.ਐਮ.ਓ. ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਨਾਲ ਹੀ ਸੀ.ਆਈ.ਡੀ. ਦੇ ਇੰਸਪੈਕਟਰ 'ਤੇ ਵੀ ਗਾਜ ਡਿੱਗੀ ਅਤੇ ਇੰਸਪੈਕਟਰ ਨੂੰ ਪੰਚਕੂਲਾ ਭੇਜਿਆ ਗਿਆ ਹੈ। ਇਸ ਮਾਮਲੇ 'ਚ ਪ੍ਰਸ਼ਾਸਨ ਦੇ ਹੋਰ ਵੀ ਕਈ ਅਧਿਕਾਰੀਆਂ 'ਤੇ ਕਾਰਵਾਈ ਹੋ ਸਕਦੀ ਹੈ।