ਰਾਜਸਥਾਨ CM ਦੀ ਦਾਅਵੇਦਾਰੀ ''ਤੇ ਅੜੇ ਪਾਇਲਟ, ਰਾਹੁਲ ਨਾਲ ਫਿਰ ਕਰਨਗੇ ਮੁਲਾਕਾਤ

12/13/2018 9:47:55 PM

ਨਵੀਂ ਦਿੱਲੀ— ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ 'ਚ ਮੁੱਖਮੰਤਰੀ ਅਹੁਦੇ ਨੂੰ ਲੈ ਕੇ ਸਸਪੇਂਸ ਕਾਇਮ ਹੈ। 11 ਦਸੰਬਰ ਨੂੰ ਆਏ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਨਾਲ ਕਾਂਗਰਸ ਹੁਣ ਤੱਕ ਇਨ੍ਹਾਂ ਤਿੰਨਾਂ ਸੂਬਿਆਂ 'ਚ ਮੁੱਖਮੰਤਰੀ ਦੇ ਨਾਂ 'ਤੇ ਮੋਹਰ ਨਹੀਂ ਲੱਗ ਸਕੀ ਹੈ। ਰਾਜਸਥਾਨ 'ਚ ਜਿੱਥੇ ਅਸ਼ੋਕ ਸਹਲੋਤ ਅਤੇ ਸਚਿਨ ਪੀ.ਐੱਮ ਦੀ ਰੇਸ 'ਚ ਸਭ ਤੋਂ ਅੱਗੇ ਚੱਲ ਰਹੇ ਹਨ ਤਾਂ ਉੱਥੇ ਹੀ ਮੱਧ ਪ੍ਰਦੇਸ਼ 'ਚ ਕਮਲਨਾਥ ਅਤੇ ਜੋਤੀਤਿਰਾਦਿਤਯ ਸਿੰਧਿਆ ਦੇ ਨਾਂ ਦੀ ਸਭ ਤੋਂ ਜ਼ਿਆਦਾ ਚਰਚਾ ਹੈ।