ਰਾਹੁਲ ਤੇ ਪ੍ਰਿਅੰਕਾ ਹਨ ਲਾਈਵ ਪੈਟਰੋਲ ਬੰਬ : ਅਨਿਲ ਵਿਜ

12/24/2019 7:31:28 PM

ਨਵੀਂ ਦਿੱਲੀ — ਹਰਿਆਣਾ ਸਰਕਾਰ 'ਚ ਮੰਤਰੀ ਅਨਿਲ ਵਿਜ ਨੇ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ। ਵਿਜ ਨੇ ਰਾਹੁਲ ਅਤੇ ਪ੍ਰਿਅੰਕਾ ਨੂੰ ਪੈਟਰੋਲ ਬੰਬ ਕਿਹਾ ਹੈ। ਹਰਿਆਣਾ ਦੀ ਬੀਜੇਪੀ ਸਰਕਾਰ 'ਚ ਮੰਤਰੀ ਵਿਜ ਨੇ ਟਵੀਟ ਕਰ ਕਿਹਾ, 'ਪ੍ਰਿਅੰਕਾ ਗਾਂਧੀ ਅਤੇ ਰਾਹੁਲ ਗਾਂਧੀ ਤੋਂ ਸਾਵਧਾਨ ਰਹੋ ਕਿਉਂਕਿ ਉਹ ਲਾਈਵ ਪੈਟਰੋਲ ਬੰਬ ਹਨ ਜਿਥੇ ਕੀਤੇ ਵੀ ਜਾਂਦੇ ਹਨ ਅੱਗ ਲਗਾਉਂਦੇ ਹਨ ਅਤੇ ਜਨਤਕ ਸੰਪਤੀ ਦੇ ਨੁਕਸਾਨ ਦਾ ਕਾਰਣ ਬਣਦੇ ਹਨ।'

Inder Prajapati

This news is Content Editor Inder Prajapati