ਸਮਾਜ ਨਾਲ ਜੁੜ ਕੇ ਆਰ. ਐੱਸ. ਐੱਸ. ਕਰੇਗਾ ਉਸਾਰੂ ਕੰਮ : ਭਾਗਵਤ

02/21/2019 2:31:06 AM

ਇੰਦੌਰ, (ਯੂ. ਐੱਨ.ਆਈ.)–ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ ਆਰ.ਐੱਸ. ਐੱਸ. ਸਮਾਜ ਨਾਲ ਸਿੱਧਾ ਜੁੜ ਕੇ ਉਸਾਰੂ ਦਿਸ਼ਾ 'ਚ ਕੰਮ ਕਰੇਗਾ। ਬੁੱਧਵਾਰ ਇਥੇ ਸੰਘ ਵਲੋਂ ਆਯੋਜਿਤ ਇਕ ਪ੍ਰੋਗਰਾਮ 'ਚ ਭਾਗਵਤ ਨੇ ਕਿਹਾ ਕਿ ਸਮਾਜ 'ਚ ਤੇਜ਼ੀ ਨਾਲ ਤਬਦੀਲੀਆਂ ਆ ਰਹੀਆਂ ਹਨ। ਇਨ੍ਹਾਂ ਤਬਦੀਲੀਆਂ 'ਚ ਸੰਘ ਦੀ ਭੂਮਿਕਾ ਪ੍ਰਮੁੱਖ ਹੋਣੀ ਚਾਹੀਦੀ ਹੈ।

Bharat Thapa

This news is Content Editor Bharat Thapa