ਪਾਕਿ ਦੀ ਨਵੀਂ ਚਾਲ, ਗੁਜਰਾਤ ਦੇ ਸਰਕ੍ਰੀਕ ਖੇਤਰ ''ਚ ਤਾਇਨਾਤ ਕੀਤੇ SSG ਕਮਾਂਡੋ

08/21/2019 8:15:34 PM

ਨਵੀਂ ਦਿੱਲੀ— ਕਸ਼ਮੀਰ ਤੋਂ ਧਿਆਨ ਹਟਾਉਣ ਲਈ ਪਾਕਿਸਤਾਨ ਨੇ ਨਵੀਂ ਸਾਜ਼ਿਸ਼ ਰਚੀ ਹੈ। ਸੂਤਰਾਂ ਮੁਤਾਬਕ ਪਾਕਿਸਤਾਨ ਵੱਲੋਂ ਗੁਜਰਾਤ ਦੀ ਸਰਕ੍ਰੀਕ ਖੇਤਰ 'ਚ ਆਪਣੇ ਸਪੈਸ਼ਲ ਐੱਸ.ਐੱਸ.ਜੀ. ਕਮਾਂਡੋ ਨੂੰ ਤਾਇਨਾਤ ਕੀਤਾ ਹੈ। ਪਾਕਿਸਤਨਾ ਨੇ ਜਿਸ ਐੱਸ.ਐੱਸ.ਜੀ. ਕਮਾਂਡੋ ਗਰੁੱਪ ਦੀ ਤਾਇਨਾਤੀ ਕੀਤੀ ਹੈ, ਉਹ ਇਕਬਾਲ-ਬਾਜਵਾ ਦੇ ਨਾਂ ਤੋਂ ਜਾਣਿਆ ਜਾਂਦਾ ਹੈ। ਦਰਅਸਲ ਪਾਕਿਸਤਾਨ ਨੇ ਆਪਣੇ ਨਾਪਾਕ ਇਰਾਦਿਆਂ ਲਈ ਇਨ੍ਹਾਂ ਦੀ ਤਾਇਨਾਤੀ ਕੀਤੀ ਹੈ।


Inder Prajapati

Content Editor

Related News