J&K ਗੁਰੇਜ ਸੈਕਟਰ ''ਚ ਪਾਕਿ ਨੇ ਕੀਤੀ ਫਾਇਰਿੰਗ, ਜਵਾਨ ਸ਼ਹੀਦ

12/16/2019 6:43:39 PM

ਜੰਮੂ — ਪਾਕਿਸਤਾਨੀ ਫੌਜ ਭਾਰਤੀ ਇਲਾਕਿਆਂ 'ਚ ਲਗਾਤਾਰ ਫਾਇਰਿੰਗ ਕਰ ਰਹੀ ਹੈ। ਪਾਕਿਸਤਾਨ ਵੱਲੋਂ ਜਾਰੀ ਫਾਇਰਿੰਗ 'ਚ ਜੰਮੂ-ਕਸ਼ਮੀਰ ਦੇ ਗੁਰੇਜ ਸੈਕਟਰ 'ਚ ਐੱਲ.ਓ.ਸੀ. ਨੇੜੇ ਤਾਇਨਾਤ ਇਕ ਫੌਜੀ ਜਵਾਨ ਸ਼ਹੀਦ ਹੋ ਗਿਆ ਹੈ। ਇਹ ਇਲਾਕਾ ਬਾਂਦੀਪੋਰਾ ਜ਼ਿਲੇ ਦੇ ਤਹਿਤ ਆਉਂਦਾ ਹੈ। ਭਾਰਤੀ ਫੌਜ ਨੇ ਇਸ ਦੀ ਪੁਸ਼ਟੀ ਕੀਤੀ ਹੈ। ਭਾਰਤੀ ਫੌਜ ਵੀ ਪਾਕਿਸਤਾਨ ਵੱਲੋਂ ਜਾਰੀ ਫਾਇਰਿੰਗ ਦਾ ਜਵਾਬ ਦੇ ਰਹੀ ਹੈ।

Inder Prajapati

This news is Content Editor Inder Prajapati