ਮਹਿਲਾ ਨੇ ਪੁਲਸ ਥਾਣੇ ''ਚ ਉਤਾਰੇ ਕੱਪੜੇ, ਦੇਖਦੇ ਰਹੇ ਪੁਲਸ ਕਰਮਚਾਰੀ (ਤਸਵੀਰਾਂ)

05/26/2016 10:06:23 AM

ਅਹਿਮਦਾਬਾਦ— ਇੰਨੀਂ ਦਿਨੀਂ ਸੋਸ਼ਲ ਮੀਡੀਆ ''ਤੇ ਇਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਵੀਡੀਓ ਅਹਿਮਦਾਬਾਦ ਦੇ ਨਾਂ ਤੋਂ ਹੈ। ਜਿਸ ''ਚ ਇਕ ਔਰਤ ਇਕ ਪੁਲਸ ਸਟੇਸ਼ਨ ''ਚ ਪੁਲਸ ਕਰਮਚਾਰੀਆਂ ਨਾਲ ਕਿਸੇ ਗੱਲ ਨੂੰ ਲੈ ਕੇ ਲੜਾਈ ਕਰ ਰਹੀ ਹੈ ਅਤੇ ਆਪਣੇ ਕੱਪੜੇ ਉਤਾਰ ਰਹੀ ਹੈ।
ਔਰਤ ਦੀ ਇਸ ਹਰਕਤ ਨੂੰ ਪੁਲਸ ਚੁੱਪਚਾਪ ਦੇਖਦੀ ਰਹਿੰਦੀ ਹੈ। ਜਦੋਂ ਇਸ ਪੂਰੇ ਵੀਡੀਓ ਦੀ ਜਾਂਚ ਕੀਤੀ ਗਈ ਤਾਂ ਇਹ ਵੀਡੀਓ ਅਹਿਮਦਾਬਾਦ ਦੇ ਨਾਂ ਨਾਲ ਵਾਇਰਲ ਹੋਈ ਹੈ। ਜਦੋਂ ਇਸ ਬਾਰੇ ਜਦੋਂ ਅਹਿਮਦਾਬਾਦ ਦੇ ਸੇਟੇਲਾਈਟ ਪੁਲਸ ਥਾਣੇ ''ਚ ਸੰਪਰਕ ਕੀਤਾ ਗਿਆ ਤਾਂ ਪੁਲਸ ਇੰਸਪੈਕਟਰ ਐੱਮ.ਯੂ. ਮਸੀ ਨੇ ਦੱਸਿਆ ਕਿ ਇਹ ਵੀਡੀਓ ਅਹਿਮਦਾਬਾਦ ਦੇ ਕਿਸੇ ਵੀ ਪੁਲਸ ਥਾਣੇ ਦੀ ਨਹੀਂ ਹੈ। ਪੁਲਸ ਇਸ ਮਾਮਲੇ ਦੀ ਜਾਂਚ ''ਚ ਜੁਟੀ ਹੋਈ ਹੈ।

Disha

This news is News Editor Disha