ਨਿਰਭਯਾ ਕਾਂਡ : 3 ਦੋਸ਼ੀਆਂ ਨੇ ਕਿਹਾ-ਸਾਡੇ ਕੋਲ ਅਜੇ ਵੀ ਕਾਨੂੰਨੀ ਅਧਿਕਾਰ

12/24/2019 11:53:58 PM

ਨਵੀਂ ਦਿੱਲੀ – ਦਿੱਲੀ ਦੇ ਨਿਰਭਯਾ ਕਾਂਡ ਵਿਚ ਫਾਂਸੀ ਦੀ ਸਜ਼ਾ ਪ੍ਰਾਪਤ 4 ਦੋਸ਼ੀਆਂ ਵਿਚੋਂ 3 ਨੇ ਅਦਾਲਤ ਦੇ ਨਿਰਦੇਸ਼ ’ਤੇ ਤਿਹਾੜ ਜੇਲ ਅਥਾਰਟੀ ਦੇ ਨੋਟਿਸ ਦਾ ਜਵਾਬ ਦੇ ਦਿੱਤਾ ਹੈ। ਤਿੰਨਾਂ ਦੋਸ਼ੀਆਂ ਨੇ ਕਿਹਾ ਕਿ ਉਨ੍ਹਾਂ ਕੋਲ ਅਜੇ ਵੀ ਸੰਵਿਧਾਨ ਰਾਹੀਂ ਦਿੱਤੇ ਗਏ 2 ਕਾਨੂੰਨੀ ਅਧਿਕਾਰ ਹਨ। ਇਨ੍ਹਾਂ ਵਿਚੋਂ ਇਕ ਕਿਊਰੇਟਿਵ ਪਟੀਸ਼ਨ ਅਤੇ ਦੂਜੀ ਮਰਸੀ ਪਟੀਸ਼ਨ ਹੈ। ਇਨ੍ਹਾਂ ਅਧਿਕਾਰਾਂ ਦੀ ਉਹ ਵਰਤੋਂ ਕਰਨੀ ਚਾਹੁੰਦੇ ਹਨ।


Inder Prajapati

Content Editor

Related News