ਨਿਕੋਲਈ ਕੁਡਾਸੇਵ ਹੋਣਗੇ ਭਾਰਤ ''ਚ ਰੂਸ ਦੇ ਅਗਲੇ ਰਾਜਦੂਤ

08/18/2017 10:26:20 PM

ਨਵੀਂ ਦਿੱਲੀ— ਨਿਕੋਲਈ ਕੁਡਾਸੇਵ ਭਾਰਤ 'ਚ ਰੂਸ ਦੇ ਅਗਲੇ ਰਾਜਦੂਤ ਹੋਣਗੇ। ਸਥਾਨਕ ਮੀਡੀਆ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਦੱਸਣਯੋਗ ਹੈ ਕਿ ਇਸੇ ਸਾਲ ਜਨਵਰੀ 'ਚ ਰੂਸ ਦੇ ਰਾਜਦੂਤ ਐਲੇਕਜ਼ੈਂਡਰ ਕਦਾਇਨ ਦਾ ਦਿਹਾਂਤ ਹੋ ਗਿਆ ਸੀ। ਉਦੋਂ ਤੋਂ ਹੀ ਇਹ ਅਹੁਦਾ ਖਾਲੀ ਸੀ।