ਮੁੰਬਈ ਦੀ ਝੁੱਗੀ ''ਚ ਲੱਗੀ ਅੱਗ, ਸਥਿਤੀ ਕਾਬੂ ''ਚ

12/18/2016 9:56:30 AM

 
ਮੁੰਬਈ— ਇੱਥੇ ਐਤਵਾਰ ਸਵੇਰੇ ਇਕ ਝੁੱਗੀ ''ਚ ਅੱਗ ਲੱਗਣ ਦੀ ਖਬਰ ਮਿਲੀ ਹੈ। ਮੌਕੇ ''ਤੇ 8 ਅੱਗ ਬੁਝਾਊ ਵਿਭਾਗ ਦੀਆਂ ਗੱਡੀਆਂ ਦੇਖੀਆਂ ਗਈਆਂ ਹਨ। ਇਸ ''ਤੇ ਪੂਰੀ ਤਰ੍ਹਾਂ ਨਾਲ ਕਾਬੂ ਪਾ ਲਿਆ ਗਿਆ ਹੈ। ਅਜੇ ਤਕ ਇਹ ਨਹੀਂ ਪਤਾ ਲੱਗਾ ਕਿ ਇੱਥੇ ਅੱਗ ਕਿਵੇਂ ਲੱਗੀ।