ਸੰਸਦ ਮੈਂਬਰ 5 ਤੋਂ 7 ਅਗਸਤ ਤਕ ਸਦਨ ''ਚ ਰਹਿਣ ਮੌਜੂਦ : ਭਾਜਪਾ

08/02/2019 9:30:59 PM

ਨਵੀਂ ਦਿੱਲੀ— ਭਾਰਤੀ ਜਨਤਾ ਪਾਰਟੀ ਨੇ ਸ਼ੁੱਕਰਵਾਰ ਨੂੰ ਆਪਣੇ ਸਾਰੇ ਲੋਕ ਸਭਾ ਤੇ ਰਾਜ ਸਭਾ ਸੰਸਦ ਮੈਂਬਰਾਂ ਨੂੰ ਤਿੰਨ ਲਾਈਨ ਦਾ ਵਿਹਿਪ ਜਾਰੀ ਕੀਤਾ ਗਿਆ ਹੈ। ਭਾਜਪਾ ਦੇ ਵਿਹਿਪ ਮੁਤਾਬਕ, 'ਸਾਰੇ ਸੰਸਦਾਂ ਨੂੰ 5-7 ਅਗਸਤ ਵਿਚਾਲੇ ਸਦਨ 'ਚ ਮੌਜੂਦ ਰਹਿਣ ਨੂੰ ਕਿਹਾ ਗਿਆ ਹੈ।

Inder Prajapati

This news is Content Editor Inder Prajapati