ਸਾਲ 2000 ''ਚ ਮੈਚ ਫਿਕਸਿੰਗ ਦੇ ਦੋਸ਼ੀ ਸੰਜੀਵ ਚਾਵਲਾ ਨੂੰ ਲੰਡਨ ਨੇ ਕੀਤਾ ਭਾਰਤ ਹਵਾਲੇ

02/12/2020 8:29:05 PM

ਨਵੀਂ ਦਿੱਲੀ — ਅੰਤਰਰਾਸ਼ਟਰੀ ਪੱਧਰ 'ਤੇ ਮੋਦੀ ਸਰਕਾਰ ਨੂੰ ਇਕ ਹੋਰ ਵੱਡੀ ਕਾਮਯਾਬੀ ਮਿਲੀ ਹੈ। ਮੈਚ ਫਿਕਸਿੰਗ ਦੇ ਦੋਸ਼ੀ ਸੰਜੀਵ ਚਾਵਲਾ ਨੂੰ ਭਾਰਤ ਦੇ ਹਵਾਲੇ ਕੀਤਾ ਗਿਆ ਹੈ। ਉਸ ਨੂੰ ਕੱਲ ਲੰਡਨ ਤੋਂ ਦਿੱਲੀ ਲਿਆਂਦਾ ਜਾਵੇਗਾ। ਦੱਸਣਯੋਗ ਹੈ ਕਿ ਸੰਜੀਵ ਚਾਵਨਾ ਮੈਚ ਫਿਕਸਿੰਗ 'ਚ ਦੋਸ਼ੀ ਹੈ, ਜਿਸ ਦਾ ਖੁਲਾਸਾ ਦਿੱਲੀ ਪੁਲਸ ਨੇ ਸਾਲ 2000 'ਚ ਕੀਤਾ ਸੀ। ਮੈਚ ਫਿਕਸਿੰਗ ਦੇ ਦੋਸ਼ ਲੱਗਣ ਤੋਂ ਬਾਅਦ ਸੰਜੀਵ ਲੰਡਨ ਭੱਜ ਗਿਆ ਸੀ, ਜਿਸ ਨੂੰ ਹੁਣ ਭਾਰਤ ਲਿਆਂਦਾ ਜਾ ਰਿਹਾ ਹੈ।

Inder Prajapati

This news is Content Editor Inder Prajapati