LIC ''ਚ ਨਿਕਲੀਆਂ ਨੌਕਰੀਆਂ,ਜਲਦੀ ਕਰੋ ਅਪਲਾਈ

12/05/2019 10:40:29 AM

ਨਵੀਂ ਦਿੱਲੀ—ਭਾਰਤੀ ਜੀਵਨ ਬੀਮਾ ਹਾਊਸਿੰਗ ਫਾਇਨੈਂਸ ਲਿਮਟਿਡ (LICHFL) ਨੇ ਅਸਿਸਟੈਂਟ ਮੈਨੇਜਰ ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ- 35

ਆਖਰੀ ਤਾਰੀਕ- 16 ਦਸੰਬਰ, 2019

ਅਹੁਦਿਆਂ ਦਾ ਵੇਰਵਾ- ਅਸਿਸਟੈਂਟ ਮੈਨੇਜਰ

ਸਿੱਖਿਆ ਯੋਗਤਾ-ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਐੱਲ.ਐੱਲ.ਬੀ. (LLB) ਦੀ ਡਿਗਰੀ ਪਾਸ ਕੀਤੀ ਹੋਵੇ।

ਉਮਰ ਸੀਮਾ- 23 ਤੋਂ 30 ਸਾਲ ਤੱਕ

ਤਨਖਾਹ- 32,815 ਤੋਂ ਲੈ ਕੇ 61,670 ਰੁਪਏ ਪ੍ਰਤੀ ਮਹੀਨਾ

ਅਪਲਾਈ ਫੀਸ- ਸਾਰੇ ਵਰਗਾਂ ਲਈ 500 ਰੁਪਏ

ਨੌਕਰੀ ਸਥਾਨ- ਆਲ ਇੰਡੀਆ

ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਆਨਲਾਈਨ ਪ੍ਰੀਖਿਆ, ਇੰਟਰਵਿਊ, ਫਾਈਨਲ ਸਿਲੈਕਸ਼ਨ ਅਤੇ ਮੈਡੀਕਲ ਪ੍ਰੀਖਿਆ ਰਾਹੀਂ ਹੋਵੇਗੀ।

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://www.lichousing.com/ ਪੜ੍ਹੋ।


Iqbalkaur

Content Editor

Related News