ਭਾਜਪਾ ਨੂੰ ਡੇਂਗੂ ਕਹਿਣ ''ਤੇ ਕੇਜਰੀਵਾਲ ਦੀ ਟਵਿੱਟਰ ''ਤੇ ਹੋਈ ਖਿੱਚਾਈ (ਤਸਵੀਰਾਂ)

04/22/2017 5:01:54 PM

ਨਵੀਂ ਦਿੱਲੀ— ਅਰਵਿੰਦ ਕੇਜਰੀਵਾਲ ਨੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਦਿੱਲੀ ਨਗਰ ਨਿਗਮ ਚੋਣਾਂ ''ਚ ਭਾਜਪਾ ਅਤੇ ਕਾਂਗਰਸ ਨੂੰ ਵੋਟ ਨਾ ਦੇਣ। ਇਨ੍ਹਾਂ ਪਾਰਟੀਆਂ ਕਾਰਨ 10 ਸਾਲਾਂ ਦੌਰਾਨ ਵੀ ਦਿੱਲੀ ਦੀ ਗੰਦਗੀ ਦੂਰੀ ਨਹੀਂ ਹੋ ਸਕੀ ਹੈ। ਉਨ੍ਹਾਂ ਨੇ ਭਾਜਪਾ ਨੂੰ ਡੇਂਗੂ ਅਤੇ ਚਿਕਨਗੁਨੀਆ ਵਾਲੀ ਪਾਰਟੀ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਸੀ ਕਿ ਕੱਲ ਜੇਕਰ ਤੁਹਾਡੇ ਘਰ ''ਚ ਡੇਂਗੂ ਹੋ ਜਾਵੇ ਤਾਂ ਤੁਸੀਂ ਖੁਦ ਉਸ ਦੇ ਜ਼ਿੰਮੇਵਾਰ ਹੋਵੋਗੇ, ਕਿਉਂਕਿ ਤੁਸੀਂ ਭਾਜਪਾ ਨੂੰ ਵੋਟ ਦਿੱਤਾ ਹੈ।
ਕੇਜਰੀਵਾਲ ਦੇ ਇਸ ਬਿਆਨ ਤੋਂ ਬਾਅਦ ਟਵਿੱਟਰ ''ਤੇ ਲੋਕਾਂ ਨੇ ਉਨ੍ਹਾਂ ਦੇ ਖਿਲਾਫ ਪ੍ਰਕਿਰਿਆ ਦੇਣੀ ਸ਼ੁਰੂ ਕਰ ਦਿੱਤੀ। ਇਕ ਟਵਿੱਟਰ ਯੂਜ਼ਰਸ ਨੇ ਟਵੀਟ ਕਰ ਕੇ ਲਿਖਿਆ ਕਿ ''ਆਪ'' ਨੂੰ ਵੋਟ ਦਿਓ, ਅਸੀਂ ਜਨਤਾ ਦੇ ਪੈਸੇ ''ਤੇ ਫਿਨਲੈਂਡ, ਲੰਡਨ ''ਚ ਐਸ਼ ਕਰਨਗੇ ਅਤੇ ਜਨਤਾ ਨੂੰ ਚਿਕਨਗੁਨੀਆ ਡੇਂਗੂ ਨਾਲ ਮਰਨ ਦੇਣਗੇ।

Disha

This news is News Editor Disha