ਕੇਜਰੀਵਾਲ ਦੀ ਕਾਰ ਹੋਈ ਚੋਰੀ ਤਾਂ ਸੋਸ਼ਲ ਮੀਡੀਆ ''ਤੇ ਉੱਡਿਆ ਮਜ਼ਾਕ

10/13/2017 12:01:15 PM

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਕ ਵਾਰ ਫਿਰ ਟਵਿੱਟਰ 'ਤੇ ਟਰੋਲ ਹੋ ਗਏ ਹਨ। ਦਰਅਸਲ ਉਨ੍ਹਾਂ ਦੀ ਮਨਪਸੰਦ ਵੈਗਨ ਆਰ ਕਾਰ ਚੋਰੀ ਹੋ ਗਈ ਹੈ। ਇਸ ਚੋਰੀ ਦੀ ਖਬਰ ਤੋਂ ਬਾਅਦ ਸੋਸ਼ਲ ਮੀਡੀਆ 'ਚ ਤਾਂ ਯੂਜ਼ਰਸ ਨੂੰ ਉਨ੍ਹਾਂ ਦੀ ਟੰਗ ਖਿੱਚਣ ਦਾ ਮੌਕਾ ਮਿਲ ਗਿਆ ਹੈ। ਲੋਕ ਹੈਸ਼ ਟੈਗ ਅਰਵਿੰਦ ਕੇਜਰੀਵਾਲ ਨਾਲ ਟਵਿੱਟਰ 'ਤੇ ਉਨ੍ਹਾਂ ਦਾ ਮਜ਼ਾਕ ਉਡਾ ਰਹੇ ਹਨ।
ਇਕ ਨਜ਼ਰ ਲੋਕਾਂ ਦੇ ਟਵੀਟਸ 'ਤੇ: