JJP ਨੇ ਉਮੀਦਵਾਰਾਂ ਦੀ 5 ਲਿਸਟ ਕੀਤੀ ਜਾਰੀ, ਨੈਨਾ ਚੌਟਾਲਾ ਨੂੰ ਮਿਲੀ ਟਿਕਟ

10/03/2019 6:11:32 PM

ਚੰਡੀਗੜ੍ਹ—ਹਰਿਆਣਾ ਵਿਧਾਨਸਭਾ ਚੋਣਾਂ 2019 ਲਈ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਨੇ ਅੱਜ ਭਾਵ ਵੀਰਵਾਰ ਨੂੰ ਆਪਣੇ ਉਮੀਦਵਾਰਾਂ ਦੀ ਪੰਜਵੀਂ ਲਿਸਟ ਜਾਰੀ ਕਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ 5 ਉਮੀਦਵਾਰਾਂ ਦੇ ਨਾਂ ਵਾਲੀ ਇਸ ਲਿਸਟ 'ਚ ਜੇਜੇਪੀ ਨੇ ਬਾਢੜਾ ਵਿਧਾਨ ਸਭਾ ਸੀਟ ਤੋਂ ਅਜੈ ਚੌਟਾਲਾ ਦੀ ਪਤਨੀ ਅਤੇ ਦੁਸ਼ਯੰਤ ਚੌਟਾਲਾ ਦੀ ਮਾਂ ਨੈਨਾ ਚੌਟਾਲਾ ਨੂੰ ਉਮੀਦਵਾਰ ਬਣਾਇਆ ਹੈ। ਦੱਸ ਦੇਈਏ ਕਿ ਨੈਨਾ ਚੌਟਾਲਾ ਹੁਣ ਡੱਬਵਾਲੀ ਤੋਂ ਵਿਧਾਇਕ ਸੀ।

 

Iqbalkaur

This news is Content Editor Iqbalkaur