ਭਾਰਤ ''ਚ 51 ਲੱਖ ਪਾਰ ਹੋਇਆ ਕੋਰੋਨਾ ਅੰਕੜਾ, ਜਾਣੋ ਕਿਹੜੇ ਸੂਬੇ ''ਚ ਕਿੰਨੇ ਮਾਮਲੇ

09/16/2020 10:17:21 PM

ਨਵੀਂ ਦਿੱਲੀ - ਦੇਸ਼ 'ਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਕੁਲ ਮਾਮਲੇ 51 ਲੱਖ ਤੋਂ ਜ਼ਿਆਦਾ ਹੋ ਗਏ। ਉਥੇ ਹੀ, 40 ਲੱਖ ਤੋਂ ਜ਼ਿਆਦਾ ਮਰੀਜ਼ ਠੀਕ ਵੀ ਹੋ ਚੁੱਕੇ ਹਨ। ਮ੍ਰਿਤਕਾਂ ਦੀ ਗਿਣਤੀ 83,000 ਤੋਂ ਜ਼ਿਆਦਾ ਹੋ ਗਈ ਹੈ। ਸਬੰਧਿਤ ਸਰਕਾਰਾਂ ਵੱਲੋਂ ਉਪਲੱਬਧ ਕਰਵਾਈ ਗਈ ਜਾਣਕਾਰੀ ਮੁਤਾਬਕ, ਰਾਤ 9 ਵਜੇ ਤੱਕ ਦੇਸ਼  ਦੇ ਵੱਖ-ਵੱਖ ਸੂਬਿਆਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਕੋਰੋਨਾ ਵਾਇਰਸ ਨਾਲ ਜੁੜੇ ਅੰਕੜੇ ਇਸ ਪ੍ਰਕਾਰ ਹਨ:
 

ਸੂਬੇ   ਪੁਸ਼ਟੀ ਕੀਤੇ ਮਾਮਲੇ        ਸਿਹਤਮੰਦ ਹੋਏ       ਮੌਤਾਂ       
ਅੰਡੇਮਾਨ ਨਿਕੋਬਾਰ 3,574  3,318  52
ਆਂਧਰਾ ਪ੍ਰਦੇਸ਼ 5,92,760  4,97,376  5,105
ਅਰੁਣਾਚਲ ਪ੍ਰਦੇਸ਼ 6,466  4,658  13
ਅਸਾਮ              1,46,575  1,16,900  492
ਬਿਹਾਰ              1,62,632  1,48,257  848
ਚੰਡੀਗੜ੍ਹ          8,958  5,683  101
ਛੱਤੀਸਗੜ੍ਹ          70,777  34,238  588
ਦਿੱਲੀ              2,30,269  1,94,516  4,839
ਗੋਆ              26,139  20,445  319
ਗੁਜਰਾਤ          1,17,709  98,156  3,259
ਹਰਿਆਣਾ         1,01,316  78,937  1,045
ਹਿਮਾਚਲ ਪ੍ਰਦੇਸ਼ 10,412  6,418  90
ਜੰਮੂ-ਕਸ਼ਮੀਰ 58,244  37,809  932
ਝਾਰਖੰਡ          64,456  49,750  571
ਕਰਨਾਟਕ          4,84,990  3,75,809  7,536
ਕੇਰਲ              1,17,863  84,608  480
ਲੱਦਾਖ              3,499  2,517  44 
ਮੱਧ ਪ੍ਰਦੇਸ਼ 95,515  71,535  1,844
ਮਹਾਰਾਸ਼ਟਰ       11,21,221  7,92,832  30,883
ਮਣੀਪੁਰ             8,320  6,521  48
ਮੇਘਾਲਿਆ          4,036  2,151  27
ਮਿਜ਼ੋਰਮ          1,480  929  0
ਨਗਾਲੈਂਡ          5,263  3968  15
ਓਡਿਸ਼ਾ              1,62,920  1,29,859  656
ਪੁੱਡੂਚੇਰੀ          21,111  15,923  418
ਪੰਜਾਬ              87,184  63,570  2,592
ਰਾਜਸਥਾਨ          1,06,700  87,888  1,271
ਸਿੱਕਿਮ              2,173  1690  19
ਤਾਮਿਲਨਾਡੂ          5,19,860  4,64,668  8,559 
ਤੇਲੰਗਾਨਾ          1,62,844  1,31,477  996
ਤ੍ਰਿਪੁਰਾ              20,172  12,435  217
ਉਤਰਾਖੰਡ           3,5947  24,277  447
ਉੱਤਰ ਪ੍ਰਦੇਸ਼ 3,30,265  2,58,573  4,690 
ਪੱਛਮੀ ਬੰਗਾਲ 2,12,383  1,84,113  4,123 
ਕੁਲ              51,04,033  40,11,843  83,121
ਵਾਧਾ 9,8070  80,502  1,132 

ਕੇਂਦਰੀ ਸਿਹਤ ਮੰਤਰਾਲਾ ਨੇ ਹੁਣ ਤੱਕ ਇਨਫੈਕਸ਼ਨ ਦੇ ਮਾਮਲਿਆਂ ਦੀ ਕੁਲ ਗਿਣਤੀ 50,20,359 ਦੱਸੀ ਹੈ। ਇਸ ਤੋਂ ਇਲਾਵਾ ਮੰਤਰਾਲਾ ਨੇ ਦੱਸਿਆ ਕਿ 82,066 ਲੋਕਾਂ ਦੀ ਮੌਤ ਹੋਈ ਹੈ ਅਤੇ ਇਲਾਜ ਤੋਂ ਬਾਅਦ 39,42,360 ਲੋਕ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਤੋਂ ਠੀਕ ਹੋਏ ਹਨ।

Inder Prajapati

This news is Content Editor Inder Prajapati