ਕੋਵਿਡ-19: ਭਾਰਤ ''ਚ ਹਲਾਤ ਖਰਾਬ, ਜਾਣੋ ਕਿਹੜੇ ਸੂਬੇ ''ਚ ਕਿੰਨੇ ਮਾਮਲੇ

09/15/2020 10:19:17 PM

ਨਵੀਂ ਦਿੱਲੀ - ਦੇਸ਼ 'ਚ ਮੰਗਲਵਾਰ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਕੁਲ ਮਾਮਲੇ 50 ਲੱਖ ਤੋਂ ਜ਼ਿਆਦਾ ਹੋ ਗਏ ਹਨ। ਉਥੇ ਹੀ, 39 ਲੱਖ ਤੋਂ ਜ਼ਿਆਦਾ ਮਰੀਜ਼ ਠੀਕ ਵੀ ਹੋ ਚੁੱਕੇ ਹਨ। ਮ੍ਰਿਤਕਾਂ ਦੀ ਗਿਣਤੀ 81,000 ਤੋਂ ਜ਼ਿਆਦਾ ਹੋ ਗਈ ਹੈ। ਸਬੰਧਿਤ ਸਰਕਾਰਾਂ ਵੱਲੋਂ ਉਪਲੱਬਧ ਕਰਵਾਈ ਗਈ ਜਾਣਕਾਰੀ ਮੁਤਾਬਕ, ਰਾਤ 9:00 ਵਜੇ ਤੱਕ ਦੇਸ਼ ਦੇ ਵੱਖ-ਵੱਖ ਸੂਬਿਆਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਕੋਰੋਨਾ ਵਾਇਰਸ ਨਾਲ ਜੁੜੇ ਅੰਕੜੇ ਇਸ ਪ੍ਰਕਾਰ ਹਨ:-

ਸੂਬੇ   ਪੁਸ਼ਟੀ ਕੀਤੇ ਮਾਮਲੇ        ਸਿਹਤਮੰਦ ਹੋਏ       ਮੌਤਾਂ       
ਅੰਡੇਮਾਨ ਨਿਕੋਬਾਰ 3557 3278 52
ਆਂਧਰਾ ਪ੍ਰਦੇਸ਼ 583925 486531 5041
ਅਰੁਣਾਚਲ ਪ੍ਰਦੇਸ਼ 6298 4531 11
ਅਸਾਮ              144166 115051 482
ਬਿਹਾਰ              161101  146533 836
ਚੰਡੀਗੜ੍ਹ          8592   5502 96
ਛੱਤੀਸਗੜ੍ਹ          67327  33109 573
ਦਿੱਲੀ              225796 191203 4806
ਗੋਆ              25511   20094 315
ਗੁਜਰਾਤ          116345 96809 3247
ਹਰਿਆਣਾ         98622  77166 1026
ਹਿਮਾਚਲ ਪ੍ਰਦੇਸ਼ 10060  6332 89
ਜੰਮੂ-ਕਸ਼ਮੀਰ 56654 37062 914
ਝਾਰਖੰਡ          62737 48112 561
ਕਰਨਾਟਕ          475265 369229 7481
ਕੇਰਲ              114033 82345 466
ਲੱਦਾਖ              3419 2475 41
ਮੱਧ ਪ੍ਰਦੇਸ਼ 93053 69613 1820
ਮਹਾਰਾਸ਼ਟਰ       1097856 775273 30409
ਮਣੀਪੁਰ             8210 6418 47
ਮੇਘਾਲਿਆ          3864 2151 27
ਮਿਜ਼ੋਰਮ          1468 923 0
ਨਗਾਲੈਂਡ          5229 3927 15
ਓਡਿਸ਼ਾ              158650 122024 645
ਪੁੱਡੂਚੇਰੀ          20601 15522 405
ਪੰਜਾਬ              84482 60814 2514
ਰਾਜਸਥਾਨ          104937 86212 1257
ਸਿੱਕਿਮ              2119 1521 16
ਤਾਮਿਲਨਾਡੂ          514208 458900 8502
ਤੇਲੰਗਾਨਾ          160571 129187 984
ਤ੍ਰਿਪੁਰਾ              19718 11925 207
ਉਤਰਾਖੰਡ          34407 23085 438
ਉੱਤਰ ਪ੍ਰਦੇਸ਼ 324036 252097 4604
ਪੱਛਮੀ ਬੰਗਾਲ 209146 181142 4062
ਕੁਲ              5005963 3926096 81989
ਵਾਧਾ 90417 80502 1282

ਕੇਂਦਰੀ ਸਿਹਤ ਮੰਤਰਾਲਾ ਨੇ ਹੁਣ ਤੱਕ ਇਨਫੈਕਸ਼ਨ ਦੇ ਮਾਮਲਿਆਂ ਦੀ ਕੁਲ ਗਿਣਤੀ 49,30,236 ਦੱਸੀ ਹੈ। ਇਸ ਤੋਂ ਇਲਾਵਾ ਮੰਤਰਾਲਾ ਨੇ ਦੱਸਿਆ ਕਿ 80,776 ਲੋਕਾਂ ਦੀ ਮੌਤ ਹੋਈ ਹੈ ਅਤੇ ਇਲਾਜ ਤੋਂ ਬਾਅਦ 38,59,399 ਲੋਕ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਤੋਂ ਠੀਕ ਹੋਏ ਹਨ।

Gurdeep Singh

This news is Content Editor Gurdeep Singh