ਹਾਈ ਕੋਰਟ ''ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

Friday, Sep 14, 2018 - 11:31 AM (IST)

ਨਵੀਂ ਦਿੱਲੀ— ਬੰਬੇ ਹਾਈ ਕੋਰਟ 'ਚ ਅਸਿਸਟੈਂਟ ਦੇ ਕਈ ਅਹੁਦਿਆਂ 'ਤੇ ਨੌਕਰੀਆਂ ਨਿਕਲੀਆਂ ਹਨ। ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਪਹਿਲਾਂ ਹੇਠਾਂ ਲਿੱਖੀ ਜਾਣਕਾਰੀ ਪੜ੍ਹੋ। 
ਅਹੁਦੇ ਦਾ ਨਾਂ:ਪਰਸਨਲ ਅਸਿਸਟੈਂਟ
ਅਹੁਦਿਆਂ ਦੀ ਗਿਣਤੀ:99
ਤਨਖਾਹ:39000
ਸਿੱਖਿਆ ਯੋਗਤਾ:ਸੰਬੰਧਿਤ ਖੇਤਰ 'ਚ ਡਿਗਰੀ ਅਤੇ ਹੋਰ ਨਿਰਧਾਰਿਤ ਯੋਗਤਾ
ਅਪਲਾਈ ਕਰਨ ਦੀ ਆਖਰੀ ਤਾਰੀਕ:25 ਸਤੰਬਰ 2018
ਅਪਲਾਈ ਕਰਨ ਦੀ ਫੀਸ:300 ਰੁਪਏ
ਉਮਰ ਹੱਦ:21-38 ਸਾਲ 
ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://bombayhighcourt.nic.in/ ਪੜ੍ਹੋ।


Related News