ਹਰਿਆਣਾ ਰੋਡਵੇਜ਼ ਮਾਮਲੇ ''ਚ ਅਗਲੀ ਸੁਣਵਾਈ 25 ਜਨਵਰੀ ਨੂੰ

11/29/2018 2:03:07 PM

ਹਰਿਆਣਾ— ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਰੋਡਵੇਜ਼ ਮਾਮਲੇ 'ਚ ਅਗਲੀ ਸੁਣਵਾਈ 25 ਜਨਵਰੀ ਨੂੰ ਹੋਵੇਗੀ। ਰੋਡਵੇਜ਼ ਕਰਮਚਾਰੀਆਂ ਨੇ 29 ਨਵੰਬਰ ਨੂੰ ਕੋਰਟ 'ਚ ਰਿਪਲਾਈ ਫਾਈਲ ਕੀਤੀ ਹੈ। ਅਸਲ 'ਚ ਕਰਮਚਾਰੀਆਂ ਨੇ ਕੋਰਟ ਤੋਂ ਅਪੀਲ ਕੀਤੀ ਸੀ ਕਿ ਹਰਿਆਣਾ 'ਚ 700 ਨਵੀਂ ਬੱਸਾਂ ਨਾ ਚਲਾ ਕੇ 1000 ਖਰਾਬ ਬੱਸਾਂ ਨੂੰ ਠੀਕ ਕਰਵਾਇਆ ਜਾਵੇ। ਉਨ੍ਹਾਂ ਬੱਸਾਂ ਨੂੰ ਸੜਕਾਂ 'ਤੇ ਚਲਾਇਆ ਜਾਵੇ। ਜਿਸ ਤੋਂ ਸੁਪਰੀਮ ਕੋਰਟ ਨੇ ਇਨਕਾਰ ਕਰ ਦਿੱਤਾ।

Neha Meniya

This news is Content Editor Neha Meniya