ਹਰਿਆਣਾ ਸਰਕਾਰ ਨੇ ਕੀਤੇ 34 ਆਈ.ਏ.ਐੱਸ. ਤੇ ਐੱਚ.ਸੀ.ਐੱਸ. ਅਧਿਕਾਰੀਆਂ ਦੇ ਤਬਾਦਲੇ

07/11/2017 12:25:28 AM

ਚੰਡੀਗੜ੍ਹ (ਧਰਨੀ)— ਹਰਿਆਣਾ ਸਰਕਾਰ ਨੇ ਸੋਮਵਾਰ ਨੂੰ 34 ਆਈ.ਏ.ਐੱਸ. ਤੇ ਐੱਚ.ਸੀ.ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ।
ਹਰਿਆਣਾ ਦੀ ਬਿਓਰੋਕ੍ਰੇਸੀ 'ਚ ਆਈ.ਏ.ਐੱਸ. ਅਧਿਕਾਰੀਆਂ ਦੇ ਭਾਰੀ ਫੇਰਬਦਲ ਦੇ ਬਾਅਦ ਹੁਣ ਜਲਦੀ ਹੀ ਆਈ.ਪੀ.ਐੱਸ. ਤੇ ਐੱਚ.ਸੀ.ਐੱਸ. ਅਧਿਕਾਰੀਆਂ ਦੇ ਤਬਾਦਲਿਆਂ ਦੀ ਸੂਚੀ ਵੀ ਆ ਸਕਦੀ ਹੈ।