ਹਰਿਆਣਾ ਵਿਧਾਨਸਭਾ ਚੋਣਾਂ:CM ਖੱਟੜ ਨੇ ਕਰਨਾਲ ਤੋਂ ਭਰਿਆ ਨਾਮਜ਼ਦਗੀ ਪੱਤਰ

10/01/2019 1:49:30 PM

ਕਰਨਾਲ—ਹਰਿਆਣਾ ਵਿਧਾਨ ਸਭਾ ਚੋਣਾਂ ਲਈ ਅੱਜ ਭਾਵ ਮੰਗਲਵਾਰ ਨੂੰ ਭਾਜਪਾ ਨੇਤਾ ਅਤੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਰਨਾਲ ਸੀਟ ਤੋਂ ਨਾਮਜ਼ਦਗੀ ਪੱਤਰ ਭਰਿਆ। ਇਸ ਦੌਰਾਨ ਯੂ. ਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਅਤੇ ਹਰਿਆਣਾ ਭਾਜਪਾ ਦੇ ਕਈ ਨੇਤਾ ਵੀ ਉਨ੍ਹਾਂ ਨਾਲ ਪਹੁੰਚੇ। ਨਾਮਜ਼ਦਗੀ ਪੱਤਰ ਭਰਨ ਤੋਂ ਪਹਿਲਾਂ ਮੁੱਖ ਮੰਤਰੀ ਖੱਟੜ ਨੇ ਜਨਤਾ ਨੂੰ ਸੰਬੋਧਿਤ ਵੀ ਕੀਤਾ। ਦੱਸ ਦੇਈਏ ਕਿ ਭਾਜਪਾ ਨੇ ਸੋਮਵਾਰ ਨੂੰ ਟਿਕਟਾ ਦਾ ਐਲਾਨ ਕਰ ਦਿੱਤਾ ਸੀ।

Iqbalkaur

This news is Content Editor Iqbalkaur