ਏਅਰਪੋਰਟ ''ਤੇ ਪੈ ਗਿਆ ਰੌਲਾ, ਜਦੋਂ ਪਤਨੀ ਨੇ ਦੂਜੀ ਨਾਲ ਦੇਖਿਆ ਪਤੀ ਤੇ ਫਿਰ...

08/29/2015 7:00:56 PM


ਗੋਆ- ਅਸੀਂ ਜੋ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ, ਇਹ ਵੀਡੀਓ ਹੈ ਗੋਆ ਏਅਰਪੋਰਟ ਦੀ, ਜਿੱਥੇ ਇਕ ਪਤਨੀ ਆਪਣੇ ਪਤੀ ਨੂੰ ਕਿਸੇ ਹੋਰ ਔਰਤ ਨਾਲ ਦੇਖ ਕੇ ਗੁੱਸੇ ਨਾਲ ਲਾਲ ਹੋ ਜਾਂਦੀ ਹੈ। ਜਦੋਂ ਪਤਨੀ ਨੇ ਆਪਣੇ ਪਤੀ ਨੂੰ ਪੁੱਛਿਆ ਕਿ ਉਹ ਇਸ ਔਰਤ ਨਾਲ ਇੱਥੇ ਕੀ ਕਰ ਰਿਹਾ ਹੈ ਤਾਂ ਉਸ ਦਾ ਪਤੀ ਉਸ ਨੂੰ ਘਰ ਜਾਣ ਲਈ ਕਹਿੰਦਾ ਹੈ।
ਪਰ ਪਤਨੀ ਆਪਣੇ ਪਤੀ ਨੂੰ ਆਪਣੇ ਨਾਲ ਚੱਲਣ ਲਈ ਕਹਿੰਦੀ ਹੈ ਤਾਂ ਪਤੀ ਇਨਕਾਰ ਕਰ ਦਿੰਦਾ ਹੈ। ਜਿਸ ਤੋਂ ਬਾਅਦ ਗੁੱਸੇ ''ਚ ਆਈ ਪਤਨੀ ਪਤੀ ਦੀ ਪ੍ਰੇਮਿਕਾ ਦੇ ਮੂੰਹ ''ਤੇ ਥੱਪੜ ਜੜ ਦਿੰਦੀ ਹੈ, ਜੋ ਕਿ ਪਤੀ ਨੂੰ ਬਰਦਾਸ਼ਤ ਨਾ ਹੋਇਆ ਤੇ ਉਸ ਨੇ ਪਤਨੀ ਨੂੰ ਲੱਤਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਜਿਸ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਨੇ ਉਸ ਨੂੰ ਛੁਡਾਇਆ। ਇਸ ਘਟਨਾ ਤੋਂ ਬਾਅਦ ਪਤਨੀ ਰੋਂਦੀ ਹੋਈ ਅਤੇ ਪ੍ਰੇਮਿਕਾ ਨੂੰ ਬਦ ਦੁਆਵਾਂ ਦਿੰਦੀ ਹੋਈ ਉੱਥੋਂ ਚਲੀ ਗਈ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tanu

This news is News Editor Tanu