ਸ਼ਰਾਰਤੀ ਅਨਸਰਾਂ ਦਾ ਘਿਰੌਣਾ ਕਾਰਨਾਮਾ: ਜਿਉਂਦੀ ਸਾੜ ''ਤੀ ਕੁੜੀ, ਫੈਲੀ ਸਨਸਨੀ
Saturday, Jul 19, 2025 - 11:54 AM (IST)

ਭੁਵਨੇਸ਼ਵਰ : ਓਡੀਸ਼ਾ ਦੇ ਪੁਰੀ ਜ਼ਿਲ੍ਹੇ ਵਿੱਚ ਸ਼ਨੀਵਾਰ ਨੂੰ ਸ਼ਰਾਰਤੀ ਅਨਸਰਾਂ ਨੇ ਇੱਕ 15 ਸਾਲਾ ਲੜਕੀ ਨੂੰ ਅੱਗ ਲਗਾ ਦਿੱਤੀ। ਇਸ ਘਟਨਾ ਦੀ ਜਾਣਕਾਰੀ ਅਧਿਕਾਰੀਆਂ ਵਲੋਂ ਦਿੱਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਲੜਕੀ ਨੂੰ ਗੰਭੀਰ ਹਾਲਤ ਵਿੱਚ ਏਮਜ਼-ਭੁਵਨੇਸ਼ਵਰ ਲਿਜਾਇਆ ਗਿਆ ਹੈ।