ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੀ ਮਾਂ ਦਾ ਦਿਹਾਂਤ

09/19/2020 8:01:27 PM

ਨਵੀਂ ਦਿੱਲੀ : ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੀ ਮਾਂ ਦਾ ਅੱਜ ਦਿਹਾਂਤ ਹੋ ਗਿਆ। ਇਸ ਦੀ ਜਾਣਕਾਰੀ ਖੁਦ ਵਿਦੇਸ਼ ਮੰਤਰੀ ਨੇ ਟਵੀਟ ਕਰ ਦਿੱਤੀ। ਐੱਸ. ਜੈਸ਼ੰਕਰ ਨੇ ਲਿਖਿਆ, “ਅੱਜ ਮੇਰੀ ਮਾਤਾ ਸੁਲੋਚਨਾ ਸੁਬ੍ਰਹਮਣਯਮ ਦੇ ਦਿਹਾਂਤ ਦੀ ਸੂਚਨਾ ਨਾਲ ਬਹੁਤ ਦੁੱਖ ਹੋਇਆ। ਸਾਡੀ ਸੰਵੇਦਨਾਵਾਂ ਉਨ੍ਹਾਂ ਦੇ ਦੋਸਤਾਂ ਅਤੇ ਪਰਿਵਾਰ ਦੇ ਨਾਲ ਹਨ। ਸਾਡਾ ਪਰਿਵਾਰ ਉਨ੍ਹਾਂ ਸਾਰਿਆਂ ਲਈ ਵਿਸ਼ੇਸ਼ ਰੂਪ ਨਾਲ ਧੰਨਵਾਦੀ ਹੈ ਜਿਨ੍ਹਾਂ ਨੇ ਉਨ੍ਹਾਂ ਦੀ ਬੀਮਾਰੀ ਦੌਰਾਨ ਉਨ੍ਹਾਂ ਦਾ ਸਮਰਥਨ ਕੀਤਾ।
 

Inder Prajapati

This news is Content Editor Inder Prajapati