ਕੋਰੋਨਾ ਵਾਇਰਸ ਕਾਰਨ ਈਰਾਨ 'ਚ ਪਹਿਲੇ ਭਾਰਤੀ ਦੀ ਮੌਤ : ਵਿਦੇਸ਼ ਮੰਤਰਾਲਾ

03/19/2020 7:25:23 PM

ਨਵੀਂ ਦਿੱਲੀ — ਇਸ ਸਮੇਂ ਕਰੀਬ 276 ਅਜਿਹੇ ਭਾਰਤੀ ਹਨ ਜੋ ਇਸ ਸਮੇਂ ਵਿਦੇਸ਼ 'ਚ ਹਨ ਅਤੇ ਕੋਰੋਨਾ ਵਾਇਰਸ ਤੋਂ ਪੀੜਤ ਹਨ। ਜਿਸ 'ਚ 255 ਲੋਕ ਸਿਰਫ ਈਰਾਨ 'ਚ ਹੀ ਹਨ। ਖਬਰ ਮਿਲੀ ਹੈ ਕਿ ਕੋਰੋਨਾ ਵਾਇਰਸ ਦੀ ਚਪੇਟ 'ਚ ਆਉਣ ਨਾਲ ਇਕ ਭਾਰਤੀ ਨਾਗਰਿਕ ਦੀ ਈਰਾਨ 'ਚ ਮੌਤ ਹੋ ਗਈ ਹੈ। ਕੋਰੋਨਾ ਵਾਇਰਸ ਕਾਰਨ ਇਹ ਕਿਸੇ ਭਾਰਤੀ ਵਿਅਕਤੀ ਦੀ ਵਿਦੇਸ਼ 'ਚ ਪਹਿਲੀ ਮੌਤ ਹੈ। ਇਸ ਦੀ ਜਾਣਕਾਰੀ ਵਿਦੇਸ਼ ਮੰਤਰਾਲਾ ਨੇ ਦਿੱਤੀ ਹੈ।

Inder Prajapati

This news is Content Editor Inder Prajapati