ਦਿੱਲੀ AIIMS 'ਚ ਲੱਗੀ ਅੱਗ, ਮੌਕੇ 'ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ

02/01/2020 6:14:19 PM

ਨਵੀਂ ਦਿੱਲੀ—ਦਿੱਲੀ ਸਥਿਤ ਏਮਜ਼ 'ਚ ਅੱਗ ਲੱਗਣ ਦੀ ਜਾਣਕਾਰੀ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਅੱਗ ਏਮਜ਼ ਦੀ ਹੇਠਲੀ ਮੰਜ਼ਿਲ ਦੇ ਸੀ ਬਲਾਕ 'ਚ ਲੱਗੀ ਹੈ। ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਪਹੁੰਚੀਆਂ ਹਨ ਫਿਲਹਾਲ ਰਾਹਤ-ਬਚਾਅ ਕਾਰਜ ਜਾਰੀ ਹੈ।

Iqbalkaur

This news is Content Editor Iqbalkaur