10ਵੀਂ ਪਾਸ ਲਈ ਇਸ ਵਿਭਾਗ 'ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ
12/14/2019 10:42:33 AM
ਨਵੀਂ ਦਿੱਲੀ—ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ-1817
ਆਖਰੀ ਤਾਰੀਕ- 23 ਜਨਵਰੀ 2020
ਅਹੁਦਿਆਂ ਦਾ ਵੇਰਵਾ- ਮਲਟੀ ਟਾਸਕਿੰਗ ਅਤੇ ਜਨਰਲ ਸੈਂਟਰਲ ਸਰਵਿਸ ਗਰੁੱਪ 'ਸੀ' ਨਾਨ ਗੈਜੇਟਿਡ ਅਤੇ ਮਿਨੀਸਟ੍ਰੀਅਲ ਦੇ ਅਹੁਦੇ ਆਦਿ
ਸਿੱਖਿਆ ਯੋਗਤਾ-ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ 10ਵੀਂ ਪਾਸ ਕੀਤੀ ਹੋਵੇ।ਇਸ ਤੋਂ ਇਲਾਵਾ ਆਈ.ਟੀ.ਆਈ. ਪਾਸ ਕੀਤੀ ਹੋਵੇ।
ਉਮਰ ਸੀਮਾ- 18 ਤੋਂ 25 ਸਾਲ ਤੱਕ
ਚੋਣ ਪ੍ਰਕਿਰਿਆ-ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ ਦੇ ਆਧਾਰ 'ਤੇ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://www.drdo.gov.in/home ਪੜ੍ਹੋ।