12ਵੀਂ ਪਾਸ ਲਈ ਇਸ ਵਿਭਾਗ ''ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

09/26/2019 10:21:52 AM

ਨਵੀਂ ਦਿੱਲੀ—ਰੱਖਿਆ ਖੋਜ ਅਤੇ ਵਿਕਾਸ ਖੋਜ ਸੰਗਠਨ (DRDO) ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ- 224

ਆਖਰੀ ਤਾਰੀਕ- 15 ਅਕਤੂਬਰ, 2019

ਅਹੁਦਿਆਂ ਦਾ ਵੇਰਵਾ- ਐਡਮਿਨੀਸਟ੍ਰੇਟਿਵ ਅਤੇ ਸਟੋਰ ਅਸਿਸਟੈਂਟ

ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ 10ਵੀਂ ਅਤੇ 12ਵੀਂ ਪਾਸ ਕੀਤੀ ਹੋਵੇ।

ਅਪਲਾਈ ਫੀਸ-
ਜਨਰਲ ਅਤੇ ਓ. ਬੀ. ਸੀ ਲਈ 100 ਰੁਪਏ
ਐੱਸ. ਸੀ ਅਤੇ ਐੱਸ. ਟੀ ਲਈ ਕੋਈ ਫੀਸ ਨਹੀਂ ਹੋਵੇਗੀ।

ਚੋਣ ਪ੍ਰਕਿਰਿਆ-ਉਮੀਦਵਾਰ ਦੀ ਚੋਣ ਕੰਪਿਊਟਰ ਆਧਾਰਿਤ ਪ੍ਰੀਖਿਆ, ਟ੍ਰੇਡ, ਸਕਿੱਲ, ਫਿਜੀਕਲ ਫਿਟਨੈੱਸ ਦੇ ਆਧਾਰ 'ਤੇ ਕੀਤੀ ਜਾਵੇਗੀ।

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://www.drdo.gov.in/drdo/English/index.jsp?pg=homebody.jsp ਪੜ੍ਹੋ।


Iqbalkaur

Content Editor

Related News