ਦਿੱਲੀ : ਆਨੰਦ ਵਿਹਾਰ ਦੇ ਦਿਵਾਲੀ ਮੇਲੇ 'ਚ ਡਿੱਗਿਆ ਝੂਲਾ, 12 ਜ਼ਖਮੀ

10/18/2019 8:56:56 PM

ਨਵੀਂ ਦਿੱਲੀ — ਦਿੱਲੀ ਦੇ ਆਨੰਦ ਵਿਹਾਰ ਇਲਾਕੇ 'ਚ ਦਿਵਾਲੀ ਮੇਲੇ 'ਚ ਝੂਲਾ ਡਿੱਗਣ ਕਾਰਨ 10-12 ਲੋਕ ਜ਼ਖਮੀ ਹੋ ਗਏ। ਆਨੰਦ ਵਿਹਾਰ 'ਚ ਅਮਨ ਜਯੋਤੀ ਚੈਰੀਟੇਬਲ ਟਰੱਸਟ ਦਾ ਦਿਵਾਲੀ ਮੇਲਾ ਲੱਗਾ ਸੀ। ਸ਼ੁੱਕਰਵਾਰ ਦੀ ਦੇਰ ਸਾਮ ਮੇਲੇ ਦਾ ਇਕ ਝੂਲਾ ਡਿੱਗ ਗਿਆ, ਜਿਸ 'ਚ ਕਰੀਬ 14 ਲੋਕ ਜ਼ਖਮੀ ਹੋ ਗਏ। ਜ਼ਖਮੀਆਂ 'ਚ ਟਰੱਸਟ ਦੇ 12 ਪਾਸ ਸਟੂਡੈਂਟ ਅਤੇ ਇਕ ਟੀਚਰ ਸ਼ਾਮਲ ਹੈ। ਸਾਰੇ ਜ਼ਖਮੀ ਖਤਰੇ ਤੋਂ ਬਾਹਰ ਹਨ।

Inder Prajapati

This news is Content Editor Inder Prajapati