CAB ਵਿਰੋਧ : ਗੁਹਾਟੀ ਤੋਂ ਬਾਅਦ ਸ਼ਿਲਾਂਗ ''ਚ ਲੱਗਾ ਕਰਫਿਊ, Internet ਅਤੇ SMS ਸੇਵਾ ਬੰਦ

12/12/2019 8:55:31 PM

ਗੁਹਾਟੀ — ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਨਾਰਥ ਈਸਟ 'ਚ ਕਈ ਥਾਵਾਂ 'ਤੇ ਵਿਰੋਧ ਪ੍ਰਦਰਸ਼ਨ ਜਾਰੀ ਹੈ। ਇਸ ਦੌਰਾਨ ਮੇਘਾਲਿਆਂ 'ਚ ਮੋਬਾਇਲ ਇੰਟਰਨੈਟ ਅਤੇ ਮੈਸੇਜਿੰਗ ਸੇਵਾ ਨੂੰ ਬੈਨ ਕਰ ਦਿੱਤਾ ਗਿਆ ਹੈ। ਸੂਬਾ ਗ੍ਰਹਿ ਵਿਭਾਗ ਦੇ ਸੀਨੀਅਰ ਅਧਿਕਾਰੀ ਮੁਤਾਬਕ 48 ਘੰਟਿਆਂ ਲਈ ਮੇਘਾਲਿਆਂ 'ਚ ਮੋਬਾਇਲ ਇੰਟਰਨੈਟ ਅਤੇ ਮੈਸੇਜਿੰਗ ਸੇਵਾ ਨੂੰ ਬੰਦ ਕਰ ਦਿੱਤਾ ਗਿਆ ਹੈ। ਉਥੇ ਹੀ ਗੁਹਾਟੀ ਤੋਂ ਬਾਅਦ ਸ਼ਿਲਾਂਗ 'ਚ ਵੀ ਕਰਫਿਊ ਲਗਾ ਦਿੱਤਾ ਗਿਆ ਹੈ।

Inder Prajapati

This news is Content Editor Inder Prajapati