ਚੰਦਰਯਾਨ-2 : ਨਹਿਰੂ ਦੇ ਗੁਣਗਾਣ ''ਤੇ ਲੋਕਾਂ ਨੇ ਉਡਾਇਆ ਕਾਂਗਰਸ ਦਾ ਮਜ਼ਾਕ

07/22/2019 11:11:00 PM

ਨਵੀਂ ਦਿੱਲੀ— ਭਾਰਤ ਦੇ ਦੂਜੇ ਚੰਦਰ ਮਿਸ਼ਨ 'ਚੰਦਰਯਾਨ-2' ਦੇ ਪ੍ਰੇਖਣ ਦੇ ਦਿਨ, ਅੰਤਰਿਕਸ਼ ਅਨੁਸੰਧਾਨ ਲਈ ਨਿਧੀ ਉਪਲੰਬਧ ਕਰਵਾਉਣ 'ਚ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਭੂਮਿਕਾ ਦਾ ਉਲੇਖ ਕਰਨ 'ਤੇ ਕਾਂਗਰਸ ਦੀ ਸੋਮਵਾਰ ਨੂੰ ਟਵਿੱਟਰ 'ਤੇ ਆਲੋਚਨਾ ਕੀਤੀ ਗਈ।

ਟਵਿੱਟਰ 'ਤੇ ਲੋਕਾਂ ਨੇ ਕਾਂਗਰਸ ਦਾ ਮਜਾਕ ਉਡਾਇਆ ਅਤੇ ਉਸ 'ਤੇ ਲਗਭਗ ਹਰ ਚੀਜ਼ ਦਾ ਸਿਹਰਾ ਲੈਣ ਲਈ ਕੂਦ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਨਹਿਰੂ ਦੇ ਮੀਮ ਵੀ ਪੋਸਟ ਕੀਤੇ। ਚੰਦਰਯਾਨ-2 ਦੇ ਪ੍ਰੇਖਣ ਦੇ ਕੁਝ ਹੀ ਮਿੰਟ ਬਾਅਦ ਕਾਂਗਰਸ ਨੇ ਕਿਹਾ ਕਿ ਇਹ 1962 'ਚ ਇਨਕੋਸਪਰ ਦੇ ਮਾਰਫਤ ਅੰਤਰਿਕਸ਼ ਅਨੁਸੰਧਾਨ ਲਈ/ਨਿਧੀ ਉਪਲੱਬਧ ਕਰੋਨ 'ਚ ਦੇਸ਼ ਦੇ ਪ੍ਰਥਮ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਦੂਰਦ੍ਰਿਸ਼ਟੀ ਨੂੰ ਯਾਦ ਕਰਨ ਦਾ ਸਹੀ ਸਮਾਂ ਹੈ। ਇਨਕੋਸਪਰ ਹੀ ਬਾਅਦ 'ਚ ਇਸਰੋ ਬਣਿਆ।


ਇਹ ਰਹੀ ਤਸਵੀਰ ਜਦੋਂ ਨਹਿਰੂ ਜੀ ਨੇ ਖੁਦ ਚੰਦਰਯਾਨ ਆਪਣੇ ਹੱਥਾਂ ਨਾਲ ਲਾਂਚ ਕੀਤਾ ਸੀ


ਹਾਲੇ ਤੱਕ ਦੀਆਂ ਟਿੱਪਣੀਆਂ ਨੂੰ ਪੜ੍ਹ ਕੇ ਲੱਗਦਾ ਹੈ ਕਿ ਅੱਜ ਫਿਰ ਕਾਂਗਰਸ ਨੇ ਲੈ ਲਿਆ।

 

satpal klair

This news is Content Editor satpal klair