ਰਾਜੌਰੀ ’ਚ ਦੋਸਤ ਦੀ ਹੱਤਿਆ ਦੇ ਦੋਸ਼ ਹੇਠ 5 ਵਿਰੁੱਧ ਮਾਮਲਾ ਦਰਜ

08/24/2019 11:16:38 PM

ਜੰਮੂ— ਜੰਮੂ-ਕਸ਼ਮੀਰ ਦੀ ਪੁਲਸ ਨੇ ਰਾਜੌਰੀ ਵਿਚ ਪੈਸਿਆਂ ਦੇ ਵਿਵਾਦ ਪਿੱਛੋਂ ਆਪਣੇ ਦੋਸਤ ਦੀ ਹੀ ਹੱਤਿਆ ਕਰਨ ਦੇ ਦੋਸ਼ ਹੇਠ 5 ਨੌਜਵਾਨਾਂ ਵਿਰੁੱਧ ਮਾਮਲਾ ਦਰਜ ਕਰ ਕੇ ਅਦਾਲਤ ਵਿਚ ਦੋਸ਼-ਪੱਤਰ ਦਾਖਲ ਕਰ ਦਿੱਤਾ ਹੈ। ਸਭ ਨੂੰ ਅਜੇ ਜੁਡੀਸ਼ੀਅਲ ਹਿਰਾਸਤ ਵਿਚ ਭੇਜਿਆ ਗਿਆ ਹੈ। ਉਕਤ ਨੌਜਵਾਨਾਂ ਹੱਥੋਂ ਮੁਹੰਮਦ ਮੁਖਤਾਰ ਨਾਮੀ ਇਕ ਨੌਜਵਾਨ 29 ਜੁਲਾਈ ਨੂੰ ਮਾਰਿਆ ਗਿਆ ਸੀ।

Inder Prajapati

This news is Content Editor Inder Prajapati