ਸਿੱਧੀ ਇੰਟਰਵਿਊ ਰਾਹੀਂ ਇਸ ਵਿਭਾਗ ''ਚ ਨੌਕਰੀ ਪਾਉਣ ਦਾ ਸੁਨਹਿਰੀ ਮੌਕਾ, ਜਲਦੀ ਕਰੋ ਅਪਲਾਈ

05/24/2020 10:01:48 AM

ਨਵੀਂ ਦਿੱਲੀ-ਭਾਰਤੀ ਪਸ਼ੂ ਪਾਲਣ ਨਿਗਮ ਲਿਮਟਿਡ (BPNL) ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ- 1343

ਆਖਰੀ ਤਾਰੀਕ- 31 ਮਈ, 2020

ਅਹੁਦਿਆਂ ਦਾ ਵੇਰਵਾ- ਸਕਿੱਲ ਸੈਂਟਰ ਇੰਚਾਰਜ, ਸਕਿੱਲ ਡਿਵੈਲਪਮੈਂਟ, ਸਕਿੱਲ ਐਡਮਿਸ਼ਨ ਕੌਂਸਲਿੰਗ, ਆਫਿਸ ਅਸਿਸਟੈਂਟ ਆਦਿ

ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ 10ਵੀਂ, 12ਵੀਂ, ਗ੍ਰੈਜੂਏਸ਼ਨ ਡਿਗਰੀ ਪਾਸ ਕੀਤੀ ਹੋਵੇ।

ਉਮਰ ਸੀਮਾ- 25 ਤੋਂ 45 ਸਾਲ ਤੱਕ 

ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਇੰਟਰਵਿਊ ਰਾਹੀਂ ਹੋਵੇਗੀ।

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://www.bharatiyapashupalan.com/ ਪੜ੍ਹੋ।

Iqbalkaur

This news is Content Editor Iqbalkaur