ਇੰਜੀਨੀਅਰਿੰਗ ਪਾਸ ਲਈ ਇਸ ਵਿਭਾਗ ''ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

03/06/2019 10:49:52 AM

ਨਵੀਂ ਦਿੱਲੀ- ਬਿਹਾਰ ਮਾਲੀਆਂ ਅਤੇ ਭੂਮੀ ਸੁਧਾਰ ਵਿਭਾਗ ਨੇ ਸਪੈਸ਼ਲ ਸਰਵੇ ਕਾਨੂੰਗੋ, ਸਪੈਸ਼ਲ ਸਰਵੇ ਅਸਿਸਟੈਂਟ ਸੈਟਲਮੈਂਟ ਅਫਸਰ, ਅਮੀਨ, ਸਪੈਸ਼ਲ ਸਰਵੇ ਅਮੀਨ, ਸਪੈਸ਼ਲ ਸਰਵੇ ਕਲਰਕ ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ- 6,875

ਆਖਰੀ ਤਾਰੀਕ- 1 ਅਪ੍ਰੈਲ 2019

ਉਮਰ ਸੀਮਾ- 18 ਤੋਂ 37 ਸਾਲ ਤੱਕ

ਸਿੱਖਿਆ ਯੋਗਤਾ-ਇਛੁੱਕ ਉਮੀਦਵਾਰ ਸਿਵਲ ਇੰਜੀਨੀਅਰਿੰਗ 'ਚ ਡਿਪਲੋਮਾ, ਸਿਵਲ ਇੰਜੀਨੀਅਰਿੰਗ 'ਚ ਗ੍ਰੈਜੂਏਸ਼ਨ/ਆਈ. ਟੀ. ਆਈ. ਸਰਵੇ ਦੀ ਡਿਗਰੀ ਪਾਸ ਹੋਵੇ।

ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਇੰਟਰਵਿਊ 'ਚ ਪ੍ਰਦਰਸ਼ਨ ਦੇ ਅਨੁਸਾਰ ਕੀਤੀ ਜਾਵੇਗੀ।

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://lrc.bih.nic.in/ ਪੜ੍ਹੋ।

Iqbalkaur

This news is Content Editor Iqbalkaur