ਕ੍ਰਿਕਟ ਬੈਟ ਨਾਲ ਕੁੱਟ-ਕੁੱਟ ਕੇ ਨੌਜਵਾਨ ਦੀ ਕੀਤੀ ਹੱਤਿਆ

06/29/2017 2:41:24 AM

ਨਵੀਂ ਦਿੱਲੀ— ਦਿੱਲੀ ਦੇ ਸਬਜ਼ੀ ਮੰਡੀ ਇਲਾਕੇ 'ਚ ਗਲੀ 'ਚ ਕ੍ਰਿਕਟ ਖੇਡ ਰਹੇ ਨਾਬਾਲਗ ਨੂੰ ਨਸੀਹਤ ਦਿੰਦਿਆ ਇਕ ਨੌਜਵਾਨ 'ਤੇ ਜਾਨਲੇਵਾ ਹਮਲਾ ਕੀਤਾ। ਕ੍ਰਿਕਟ ਖੇਡ ਰਹੇ 2 ਨਾਬਾਲਗਾਂ ਨੇ ਨੌਜਵਾਨ ਦੇ ਸਿਰ 'ਤੇ ਬੈਟ ਮਾਰ ਕੇ ਗੰਭੀਰ ਰੁਪ ਨਾਲ ਜ਼ਖਮੀ ਹੋ ਗਿਆ। ਨੌਜਵਾਨ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਹੋਇਆ ਐਲਾਨ ਕਰ ਦਿੱਤਾ। ਸੰਬਜ਼ੀ ਮੰਡੀ ਥਾਣਾ ਪੁਲਸ ਨੇ ਹੱਤਿਆ ਦਾ ਮਾਮਲਾ ਦਰਜ ਕਰਕੇ ਦੋਵਾਂ ਨਾਬਾਲਗਾਂ ਨੂੰ ਗ੍ਰਿਫਤਾਰ ਕਰ ਲਿਆ ਹੈ।