ਨਿਰਭਯਾ ਵਰਗਾ ਕਾਂਡ: ਪੂਜਾ ਕਰਨ ਗਈ ਜਨਾਨੀ ਨਾਲ ਪਹਿਲਾਂ ਕੀਤਾ ਗੈਂਗਰੇਪ ਫ਼ਿਰ ਦਿੱਤੀ ਰੂਹ ਕੰਬਾਊ ਮੌਤ

01/06/2021 9:10:32 AM

ਬਦਾਯੂੰ (ਰਾਹੁਲ): ਜ਼ਿਲੇ੍ਹ ਦੇ ਥਾਣਾ ਉਗੈਤੀ ਖੇਤਰ ’ਚ ਨਿਰਭਯਾ ਕਾਂਡ ਵਰਗੀ ਦਿਲ ਦਹਿਲਾਉਣ ਵਾਲੀ ਘਟਨਾ ਵਿਚ ਇਕ 50 ਸਾਲਾ ਔਰਤ ਨਾਲ ਗੈਂਗਰੇਪ ਪਿੱਛੋਂ ਉਸ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪੀੜਤਾ ਆਂਗਨਵਾੜੀ ’ਚ ਸਹਾਇਕਾ ਵਜੋਂ ਕੰਮ ਕਰਦੀ ਸੀ। ਮੰਗਲਵਾਰ ਉਹ ਪੂਜਾ ਕਰਨ ਗਈ ਸੀ। ਉਸ ਦੇ ਨਾਲ ਮੰਦਰ ਦੇ ਮਹੰਤ, ਚੇਲੇ ਤੇ ਡਰਾਈਵਰ ਨੇ ਇਹ ਕਰਤੂਤ ਕੀਤੀ। ਪੋਸਟਮਾਰਟਮ ਰਿਪੋਰਟ ਵਿਚ ਔਰਤ ਦੇ ਗੁਪਤ ਅੰਗ ਵਿਚ ਰਾਡ ਵਰਗੀ ਕੋਈ ਚੀਜ਼ ਪਾਉਣ ਦਾ ਪਤਾ ਲੱਗਾ ਹੈ।

ਇਹ ਵੀ ਪੜ੍ਹੋ : ਗੁਰਦਾਸਪੁਰ ’ਚ ਵੱਡੀ ਵਾਰਦਾਤ: ਕਾਂਗਰਸੀ ਸਰਪੰਚ ਨੇ ਸਾਥੀਆਂ ਨਾਲ ਮਿਲ ਨੌਜਵਾਨ ਦਾ ਕੀਤਾ ਕਤਲ

ਘਟਨਾ ਬਾਰੇ ਜਦੋਂ ਪੁਲਸ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਜਨਾਨੀ ਦੇ ਗੁਪਤ ਅੰਗਾਂ ਵਿਚ ਅੰਦਰੂਨੀ ਜ਼ਖਮ ਤਾਂ ਹਨ, ਜਿਸ ਨਾਲ ਜਬਰ-ਜ਼ਨਾਹ ਦਾ ਸ਼ੱਕ ਹੈ ਪਰ ਗੁਪਤ ਅੰਗ ’ਚ ਰਾਡ ਪਾਏ ਜਾਣ ਵਰਗੀ ਕੋਈ ਘਟਨਾ ਨਹÄ ਹੋਈ।

ਇਹ ਵੀ ਪੜ੍ਹੋ : ਅੰਮਿ੍ਰਤਸਰ ’ਚ 13 ਸਾਲਾ ਬੱਚੀ ਨਾਲ ਹੈਵਾਨੀਅਤ, ਅਸ਼ਲੀਲ ਵੀਡੀਓ ਦਿਖਾ ਕੇ ਕੀਤਾ ਸਮੂਹਿਕ ਜਬਰ-ਜ਼ਿਨਾਹ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ਦਿਓ ਆਪਣੀ ਰਾਏ 


Baljeet Kaur

Content Editor

Related News