ਬਰਫ ਖਿਸਕਣ ਕਾਰਨ ਕੇਲਾਂਗ-ਮੁਲਿੰਗ ਸੜਕ ਮਾਰਗ ਬੰਦ

03/30/2019 3:19:19 PM

ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਲਾਹੌਲ-ਸਪਿਤੀ ਜ਼ਿਲੇ ਦੇ ਕੇਲਾਂਗ ਖੇਤਰ 'ਚ ਅੱਜ ਭਾਵ ਸ਼ਨੀਵਾਰ ਨੂੰ ਫਿਰ ਬਰਫ ਖਿਸਕੀ। ਬਰਫ ਖਿਸਕਣ ਕਾਰਨ ਕੇਲਾਂਗ ਤੋਂ ਮੁਲਿੰਗ ਨਾਲਾ ਸੜਕ ਮਾਰਗ ਬੰਦ ਹੋ ਗਿਆ ਹੈ। ਸੜਕ ਆਵਾਜਾਈ ਖੋਲਣ ਲਈ ਪ੍ਰਸ਼ਾਸ਼ਨ ਨੇ ਕੰਮ ਸ਼ੁਰੂ ਕਰ ਦਿੱਤਾ ਹੈ।

Iqbalkaur

This news is Content Editor Iqbalkaur